EntertainmentTop News
ਨੋਟਾਂ ਨਾਲ ਕਦੇ ਤਮ੍ਹਾ ਨਈਂਓ ਭਰਨੀ, ਮੈਂ ਤਾਂ ਬੱਸ ਤੈਥੋਂ ਦਾਤਿਆ ਸਬਰ ਮੰਗਦਾ …ਮੂਸੇਵਾਲਾ
ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੀ ਇਹ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਨੋਟਾਂ ਨਾਲ ਕਦੇ ਤਮ੍ਹਾ ਨਈਂਓ ਭਰਨੀ, ਮੈਂ ਤਾਂ ਬੱਸ ਤੈਥੋਂ ਦਾਤਿਆ ਸਬਰ ਮੰਗਦਾ … ਇਸ ਤਸਵੀਰ ਉੱਪਰ ਪ੍ਰਸ਼ੰਸ਼ਕ ਅਤੇ ਫਿਲਮੀ ਹਸਤੀਆਂ ਕਮੈਂਟ ਕਰ ਰਹੀਆਂ ਹਨ। ਜੈਨੀ ਜੌਹਲ ਨੇ ਕਮੈਂਟ ਕਰਦੇ ਹੋਏ ਲਿਖਿਆ- ਗਿਆਨਵਾਨ, ਆਤਮਾ, ਸਾਈਨ ਟੂ ਗਾੱਡ… ਅੰਬਰ ਧਾਲੀਵਾਲ ਨੇ ਲਿਖਿਆ, ਅਜੇ ਮੁੱਕਿਆ ਨਈ…
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.