Breaking NewsD5 specialInternationalNewsTop NewsUncategorized

ਨਾਸਾ ਨੇ ਰਚਿਆ ਇਤਿਹਾਸ, ਪਹਿਲੀ ਵਾਰ ਮੰਗਲ ਗ੍ਰਹਿ ਤੇ ਉਡਾਇਆ ਗਿਆ ਹੈਲੀਕਾਪਟਰ

ਵਾਸ਼ਿੰਗਟਨ :  ਅਮਰੀਕੀ ਪੁਲਾੜ ਏਜੰਸੀ ਨਾਸਾ ਨੇ 19 ਅਪ੍ਰੈਲ 2021 ਨੂੰ ਦੁਪਹਿਰ ਕਰੀਬ 4 ਵਜੇ ਕਿਸੇ ਦੂਸਰੇ ਗ੍ਰਹਿ ਤੇ ਪਹਿਲੀ ਵਾਰ ਹੈਲੀਕਾਪਟਰ ਉਡਾ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਨਾਸਾ ਨੇ ਜਾਣਕਾਰੀ ਦਿੱਤੀ ਕਿ ਉਸਦੇ ਵੱਲੋਂ ਪਰਸੀਵਰੇਂਸ ਰੋਵਰ ਦੇ ਜ਼ਰੀਏ ਮੰਗਲਤੇ ਭੇਜੇ ਗਏ ਇੰਜੀਨਿਊਟੀ ਹੈਲੀਕਾਪਟਰ ਨੇ ਉਥੇ ਪਹਿਲੀ ਸਫਲ ਉਡਾਣ ਭਰੀ ਹੈ। ਇਹ ਪਹਿਲੀ ਵਾਰ ਹੈ ਜਦ ਹੋਰ ਕਿਸੇ ਗ੍ਰਹਿ ਤੇ ਹੈਲੀਕਾਪਟਰ ਨੂੰ ਉਡਾਇਆ ਗਿਆ ਹੈ।

ਲਓ ਕਿਸਾਨਾਂ ਨੇ ਵੱਡੇ ਅਫਸਰ ਨੂੰ ਕੀਤਾ ਦਫਤਰ ‘ਚ ਬੰਦ!ਕੁਰਸੀਆਂ ਡਾਹ ਕੇ ਬੈਠ ਗਏ ਬਾਹਰ

ਪਹਿਲਾ ਇਹ ਤੈਅ ਹੋਇਆ ਸੀ ਕਿ ਇਹ 11 ਅਪ੍ਰੈਲ ਨੂੰ ਪਹਿਲੀ ਉਡਾਣ ਹੋਵੇਗੀ ਪਰ ਇਸ ਨੂੰ ਟਾਲਕੇ 14 ਅਪ੍ਰੈਲ 2021 ਦੀ ਤਾਰੀਕ ਤੈਅ ਕੀਤੀ ਗਈ ਪਰ ਨਾਸਾ ਨੇ ਕਿਹਾ ਹੈ ਕਿ ਹੈਲੀਕਾਪਟਰ ਦੀ ਟੈਸਟ ਉਡਾਨ ਦੇ ਦੌਰਾਨ ਟਾਈਮਰ ਸਹੀ ਕੰਮ ਨਹੀ ਕਰ ਰਿਹਾ ਸੀ, ਇਸ ਲਈ ਉਡਾਨ ਨੂੰ ਟਾਲ ਦਿੱਤਾ ਗਿਆ ਸੀ। ਨਾਸਾ ਨੇ ਇਸਦਾ ਵੀਡੀਓ ਵੀ ਜਾਰੀ ਕੀਤਾ ਹੈ। ਮੰਗਲ ਗ੍ਰਹਿ ਤੇ ਨਾਸਾ ਦੇ ਇੰਜੀਨਿਊਟੀ ਹੈਲੀਕਾਪਟਰ ਦੀ ਉਡਾਣ ਦਾ ਲਾਇਵ ਪ੍ਰਸਾਰਣ ਵੀ ਨਾਸਾ ਦੀ ਜੈਟ ਪੌਪੂਲੇਸ਼ਨ ਲੈਬੋਰੈਟਰੀ ਦੇ ਵੱਲੋ ਕੀਤਾ ਗਿਆ।

ਹੁਣੇ-ਹੁਣੇ ਕਿਸਾਨਾਂ ਲਈ ਆਈ ਮਾੜੀ ਖ਼ਬਰ,ਬਾਰਡਰ ‘ਤੇ ਵਾਪਰਿਆ ਭਾਣਾ…

ਵੀਡੀਓ ’ ਚ ਦੇਖਿਆ ਜਾ ਸਕਦਾ ਹੈ ਕਿ ਇੰਜੀਨਿਊਟੀ ਹੈਲੀਕਾਪਟਰ ਕੁੱਝ ਸੈਕਿੰਡ ਤੱਕ ਮੰਗਲ ਗ੍ਰਹਿ ਤੇ ਉਡਾਨ ਭਰਦਾ ਰਿਹਾ। ਜਿਵੇਂ ਹੈਲੀਕਾਪਟਰ ਨੇ ਉਡਾਨ ਭਰੀ, ਪੂਰੇ ਲੈਬ ’ਚ ਤਾੜੀਆਂ ਦੀ ਗੂਜ ਉੱਠੀ। ਵਿਗਿਆਨਿਕ ਇਸ ਸਫਲਤਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਲਾਲ ਗ੍ਰਹਿ ਤੇ ਨਾਸਾ ਦੇ ਹੈਲੀਕਾਪਟਰ ਦੀ ਸਫਲ ਉਡਾਣ ਦੀ ਕਾਮਯਾਬੀ ਤੋਂ ਬਾਅਦ ਮਾਰਸ ਹੈਲੀਕਾਪਟਰ ਪ੍ਰੋਜੈਕਟ ਮੇਨੈਜਰ ਮੀਮੀ ਆਂਨਗ ਨੇ ਨਾਸਾ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ । ਉਨ੍ਹਾਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਟੀਮ ਇਸ ਅਭਿਆਨ ਦੇ ਲਈ ਛੇ ਸਾਲ ਸੀ ਉਸ ’ ਚ ਕੁਝ ਜਿਆਦਾ ਸਮੇਂ ਤੋਂ ਕੰਮ ਕਰ ਰਹੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button