Breaking NewsD5 specialEntertainmentNewsTop News

ਨਾਮਵਰ ਸ਼ਾਇਰ ਦੇਵ ਦਰਦ ਦਾ ਦਿਹਾਂਤ

ਅੰਮ੍ਰਿਤਸਰ : ਸਾਹਿੱਤਕ ਹਲਕਿਆਂ ਲਈ ਦੁਖਦਾਈ ਖ਼ਬਰ ਹੈ ਕਿ ਪ੍ਰਸਿੱਧ ਪੰਜਾਬੀ ਸ਼ਾਇਰ ਦੇਵ ਦਰਦ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਬੀਤੀ ਸ਼ਾਮ ਗਟਰ ਦੇ ਢੱਕਣ ਨਾਲ ਪੈਰ ਅੜ ਜਾਣ ਕਰ ਕੇ ਉਹ ਸੜਕ ‘ਤੇ ਡਿਗ ਗਏ ਤੇ ਜਿਸ ਕਾਰਨ ਉਨ੍ਹਾਂ ਦੇ ਸਿਰ ‘ਤੇ ਸੱਟ ਲੱਗ ਗਈ, ਜੋ ਜਾਨਲੇਵਾ ਸਾਬਤ ਹੋਈ।

Khabran da Sira : ਸਾਬਕਾ ਵਿਧਾਇਕਾਂ ‘ਤੇ ਡਿੱਗੀ ਗਾਜ, ਫਸੇ ਅਫ਼ਸਰ! Navjot Sidhu ਦੀ ਛੁੱਟੀ| D5 Channel Punjabi

ਦੇਵ ਦਰਦ ਆਤਮ ਪਬਲਿਕ ਸਕੂਲ ਇਸਲਾਮਾਬਾਦ ਅੰਮ੍ਰਿਤਸਰ ਦੇ ਮੈਨੇਜਿੰਗ ਡਾਇਰੈਕਟਰ ਵੀ ਸਨ । ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ‘ਤੇ ਸਾਹਿਤਕਾਰਾਂ ਤੇ ਕਲਾਕਾਰਾਂ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button