Breaking NewsD5 specialNewsPunjabTop News

ਨਹੀਂ ਰਹੇ Kohinoor Group of Industries ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ Surinder Pal Jain

ਜਲੰਧਰ : Kohinoor Group of Industries ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਪਾਲ ਜੈਨ ਹੁਣ ਇਸ ਦੁਨੀਆ ‘ਚ ਨਹੀਂ ਰਹੇ।

ਆਮ ਆਦਮੀ ਪਾਰਟੀ ‘ਚ ਪਿਆ ਕਲੇਸ਼ ! ਭੜਕੇ ਵਰਕਰ, ਘੇਰਿਆ ਭਗਵੰਤ ਮਾਨ ਦਾ ਘਰ D5 Channel Punjabi

ਜਾਣਕਾਰੀ ਮੁਤਾਬਕ ਅੱਜ ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਨਿਵਾਸ ਸਥਾਨ 295 ਨਿਊ ਜਵਾਹਰ ਨਗਰ ਜਲੰਧਰ ਤੋਂ ਸਹੀ 3.30 ਵਜੇ ਰਵਾਨਾ ਹੋ ਕੇ 4 ਵਜੇ ਹਰਨਾਮ ਦਾਸਪੁਰਾ ‘ਚ ਹੋਵੇਗਾ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button