health

ਨਸ਼ਿਆਂ ਦੀ ਆਦਤ ਨੂੰ ਠੱਲ੍ਹ ਪਾਉਂਣ ਦਾ ਰਾਮ-ਬਾਣ ਇਲਾਜ, ਹੁਣੇ ਕਰੋਂ ਸੰਪਰਕ 9646914436

ਨਸ਼ਿਆਂ ਦੀ ਆਦਤ ਨੇ ਮਨੁੱਖ ਨੂੰ ਇਕ ਗਹਿਰੇ ਦਲ-ਦਲ ’ਚ ਝੋਕ ਦਿੱਤਾ ਹੈ। ਨਸ਼ਿਆਂ ਦੇ ਸੇਵਨ ਨਾਲ ਨਸ਼ੇੜੀ ਬੰਦਾ ਆਪਣਾ ਸਰੀਰ ਤਾਂ ਖ਼ਰਾਬ ਕਰਦਾ ਹੀ ਹੈ ਪਰ ਨਾਲ ਹੀ ਉਹ ਆਪਣੇ ਨਾਲ ਵਿਚਰਦੇ ਆਪਣੇ ਪਰਿਵਾਰ, ਦੋਸਤਾਂ ਨੂੰ ਵੀ ਲੈ ਡੁੱਬਦਾ ਹੈ, ਪਰ ਹੁਣ ਇਸ ਨਸ਼ੇ ਦੀ ਆਦਤ ਨੂੰ ਠੱਲ੍ਹ ਪਾਉਣ ਲਈ ਇਕ ਰਾਮ-ਬਾਣ ਇਲਾਜ ਆ ਗਿਆ ਹੈ।

ਜੀ ਹਾਂ, ਤੁਸੀਂ ਸਹੀ ਪੜਿਆ ਹੁਣ ਇਸ ਨਸ਼ੇ ਦੀ ਆਦਤ ਤੋਂ ਨਜ਼ਾਤ ਪਾਉਣ ਲਈ ਇਕ ਆਯੂਰਵੈਦਿਕ ਦਵਾਈ ਬਜ਼ਾਰ ’ਚ ਆ ਗਈ ਹੈ, ਜਿਸ ਨਾਲ ਨਸ਼ੇੜੀ ਬੰਦਾ ਨਸ਼ੇ ਕਰਨ ਤੋਂ ਤਾਂ ਬਹੁਤ ਦੂਰ ਉਹ ਇਸ ਪਾਸੇ ਮੂੰਹ ਕਰਕੇ ਵੀ ਨਹੀਂ ਦੇਖੇਗਾ। ਦੇਸੀ ਜੜ੍ਹੀਆਂ-ਬੂਟੀਆਂ ਨਾਲ ਤਿਆਰ ਕੀਤੀ ਗਈ ਆਯੂਰਵੈਦਿਕ ਦਵਾਈ ਜਿਸਦਾ ਨਾਂ ਹੈ “NAYA SAVERA” । ਇਹ ਦਵਾਈ ਦੇਸੀ ਜੜ੍ਹੀਆਂ-ਬੂਟੀਆਂ ਨਾਲ ਤਿਆਰ ਕੀਤੀ ਗਈ ਹੈ ਤੇ ਇਹ 100% ਆਯੂਰਵੈਦਿਕ ਦਵਾਈ ਹੈ।

ਜੇਕਰ ਤੁਹਾਡੇ ਵੀ ਘਰਾਂ, ਮੁਹੱਲੇ ਜਾਂ ਰਿਸ਼ਤੇਦਾਰੀ ’ਚ ਕੋਈ ਵੀ ਨਸ਼ੇ ਦਾ ਮਰੀਜ਼ ਹੈ ਤਾਂ ਉਸ ਨੂੰ ਇਕ ਵਾਰ ਜ਼ਰੂਰ ਨਾਭਾ ਵਿਖੇ ਸਰਕੂਲਰ ਰੋਡ, ਨੇੜੇ LIC ਦਫ਼ਤਰ, ਦੁਕਾਨ ਨੰਬਰ 14 ਤੇ ਲੈ ਕੇ ਜਾਉ, ਜਿਥੇ ਡਾਕਟਰ ਮਨਪ੍ਰੀਤ ਕੌਰ ਇਸ ਨਸ਼ੇ ਦੀ ਬੀਮਾਰੀ ਦਾ ਸ਼ਰਤੀਆਂ ਇਲਾਜ ਕਰਦੇ ਹਨ। ਇਹ ਇਲਾਜ ਦਾ ਕੋਰਸ ਲਗਭਗ 45 ਦਿਨਾਂ ਦਾ ਕੋਰਸ ਹੈ। ਇਹ ਦਵਾਈ ਸੱਚਮੁੱਚ ਰੋਗੀ ਦੇ ਜੀਵਨ ’ਚ ਇਕ ਨਵੀਂ ਸਵੇਰ ਲੈ ਕੇ ਆਉਂਦੀ ਹੈ ਤੇ ਰੋਗੀ ਨਸ਼ਿਆਂ ਨੂੰ ਛੱਡ ਆਪਣਾ ਜੀਵਨ ਖੁਸ਼ਹਾਲ ਤਰੀਕੇ ਨਾਲ ਜਿਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button