Breaking NewsD5 specialNewsPunjabTop News

ਨਵੇਂ CM Charanjit Channi ਦਾ ਅੰਮ੍ਰਿਤਸਰ ਦੌਰਾ ਰੱਦ

ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦਾ ਅੰਮ੍ਰਿਤਸਰ ਦੌਰਾ ਰੱਦ ਹੋ ਗਿਆ ਹੈ। ਦਰਅਸਲ ਖ਼ਰਾਬ ਮੌਸਮ ਦੇ ਕਾਰਨ ਉਨ੍ਹਾਂ ਨੂੰ ਨਾ ਚੰਡੀਗੜ੍ਹ ਤੋਂ ਟੇਕਆਫ ਦੀ ਇਜ਼ਾਜਤ ਮਿਲੀ ਅਤੇ ਨਾ ਹੀ ਗੁਰੂਨਗਰੀ ‘ਚ ਲੈਂਡਿੰਗ ਦੀ।

ਮੋਦੀ ਦੇ ਘਰ ਨੂੰ ਕਿਸਾਨ ਪਾਉਣਗੇ ਘੇਰਾ, ਜਥੇਬੰਦੀਆਂ ਦਾ ਧਮਾਕਾ || D5 Channel Punjabi

ਦੱਸ ਦਈਏ ਕਿ ਮੁੱਖਮੰਤਰੀ ਚਰਨਜੀਤ ਚੰਨੀ ਨੇ ਅੱਜ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਣ ਆਉਣਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਲਿਆਂਵਾਲਾ ਬਾਗ ਅਤੇ ਦੁਰਗਿਆਨਾ ਮੰਦਿਰ ਵੀ ਜਾਣਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button