Breaking NewsD5 specialIndiaNewsPunjabTop News

ਨਵੇਂ ਸਾਲ ‘ਤੇ Dera Sachkhand Ballan ‘ਚ ਨਤਮਸਤਕ ਹੋਏ CM Arvind Kejriwal ਅਤੇ MP Bhagwant Mann, ਸੰਤ ਨਿਰੰਜਨ ਦਾਸ ਜੀ ਤੋਂ ਲਿਆ ਆਸ਼ੀਰਵਾਦ

ਜਲੰਧਰ/ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪੰਜਾਬ ਦੌਰੇ ਦੇ ਆਖਰੀ ਦਿਨ ਦੌਰਾਨ ਡੇਰਾ ਸੱਚਖੰਡ ਬਲਾਂ ‘ਚ ਨਤਮਸਤਕ ਹੋਏ।

ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ ! ਨਵੇਂ ਸਾਲ ਦਾ ਤੋਹਫ਼ਾ!ਗ੍ਰਹਿ ਮੰਤਰੀ ਨੇ ਖੁਸ਼ ਕੀਤੀ ਪੁਲਿਸ

ਇਸ ਦੌਰਾਨ ਉਨ੍ਹਾਂ ਨੇ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੰਸਦ ਮੈਂਬਰ ਭਗਵੰਤ ਮਾਨ ਵੀ ਮੌਜੂਦ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button