Breaking NewsD5 specialIndiaNewsTop News

ਨਰਵਾਣੇ ਨੇ ਨਵੀਂ ਲੜਾਕੂ ਵਰਦੀ ਪਹਿਨ ਕੇ ਸੰਚਾਲਨ ਤਿਆਰੀ ਦਾ ਜਾਇਜ਼ਾ ਲਿਆ

ਨਵੀਂ ਦਿੱਲੀ: ਭਾਰਤੀ ਫੌਜ ਦੇ ਮੁਖੀ General Manoj Mukund Narwana ਵੱਲੋਂ ਅੱਜ ਪੂਰਬੀ ਕਮਾਂਡ ਖੇਤਰ ਦਾ ਹਾਲ ਹੀ ਵਿੱਚ ਦੋਰਾ ਕੀਤਾ ਗਿਆ। ਇਸ ਦੌਰਾਨ Manoj Mukund Narwana ਨੇ ਭਾਰਤੀ ਫੌਜ ਦੀ ਨਵੀਂ ਲੜਾਕੂ ਵਰਦੀ ਪਹਿਨੀ ਹੋਈ ਸੀ। Narwana ਨੇ ਸੰਚਾਲਨ ਤਿਆਰੀ ਦਾ ਜਾਇਜ਼ਾ ਲਿਆ।

ਅਕਾਲੀ ਦਲ ਨੇ ਪੱਟ ਲਏ ਵੱਡੇ ਲੀਡਰ ! ਵਿਰੋਧੀਆਂ ਨੂੰ ਪਾਇਆ ਵਖ਼ਤ ! D5 Channel Punjabi

ਦੱਸ ਦਈਏ ਕਿ ਭਾਰਤੀ ਫੌਜ ਦੀ ਨਵੀਂ ਲੜਾਕੂ ਵਰਦੀ ਵੱਖ-ਵੱਖ ਖੇਤਰਾਂ ਵਿਚ ਪਾਈ ਜਾ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਵਰਦੀ ਕਸ਼ਮੀਰ ਦੇ ਪਥਰੀਲੇ ਪਹਾੜਾਂ ਤੋਂ ਲੈ ਕੇ ਉੱਤਰ-ਪੂਰਬੀ ਖੇਤਰ ਦੀਆਂ ਹਰੀਆਂ ਢਲਾਣਾਂ ਤੱਕ ਪਹਿਨੀ ਜਾ ਸਕਦੀ ਹੈ। ਹੋਰ ਤਾਂ ਹੋਰ ਇਸ ਨੂੰ ਰੇਗਿਸਤਾਨ ਵਿਚ ਵੀ ਪਾਇਆ ਜਾ ਸਕਦਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button