Breaking NewsD5 specialEntertainmentNewsTop News

ਦੱਖਣੀ ਕੋਰੀਆ ਦਾ ਮਸ਼ਹੂਰ ਬੈਂਡ ਆਪਣੇ ਫੈਨਜ਼ ਨੂੰ ਜਲਦ ਦੇਵੇਗਾ ਖ਼ੁਸ਼ਖਬਰੀ

ਮੁੰਬਈ: ਦੱਖਣੀ ਕੋਰੀਆ ਦਾ ਮਸ਼ਹੂਰ ਬੈਂਡ ਆਪਣੇ ਫੈਨਜ਼ ਨੂੰ ਬਹੁਤ ਵੱਡੀ ਖ਼ੁਸ਼ਖਬਰੀ ਦੇਣ ਜਾ ਰਿਹਾ ਹੈ। ਬੁਆਏ ਬੈਂਡ ਬੀ.ਟੀ.ਐੱਸ. ਨੂੰ ਫੈਨ ਆਰਮੀ ਵਜੋਂ ਹਰ ਕੋਈ ਜਾਣਦਾ ਹੈ। ਬੈਂਡ ਵੱਲੋਂ ਆਪਣੀਆਂ ਪਿਆਰੀਆਂ ਮੂਵਜ਼ ਅਤੇ ਟਰੈਕਾਂ ਨਾਲ ਵਿਸ਼ਵ ਦੇ ਲੋਕਾਂ ਨੂੰ ਦੀਵਾਨਾ ਬਣਾ ਕੇ ਰੱਖਿਆ ਹੋਇਆ ਹੈ।

Punjab Politics : Dhindsa-BJP Alliance ਨੇ ਪਾਇਆ ਭੜਥੂ ਟੁੱਟ ਸਕਦੀ ਹੈ ਜੋੜੀ? | D5 Channel Punjabi

ਇਸ ਬੈਂਡ ਦੀ ਫੈਨਜ਼ ਭਾਰਤ ਵਿੱਚ ਵੀ ਹਨ। ਬੀ.ਟੀ.ਐੱਸ. ਨੂੰ ਫੈਨਜ਼ ਵੱਲੋਂ ਜੋ ਪਿਆਰ ਮਿਲਿਆ, ਉਸ ਲਈ ਉਹ ਵੀ ਆਪਣੇ ਪਿਆਰੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਹਨ। ਮਿਲੀ ਜਾਣਕਾਰੀ ਇਹ ਬੈਂਡ ਆਪਣੀ ਕੁਲੈਕਸ਼ਨ ਦਿਖਾਵੇਗਾ ਅਤੇ ਡਿਜ਼ਾਈਨ ਪੇਸ਼ ਕਰੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button