Breaking NewsD5 specialNewsSportsTop News

‘ਦੋ ਗੇੜਾਂ ’ਚ ਖੇਡੀ ਜਾਵੇਗੀ ਰਣਜੀ ਟਰਾਫੀ’

ਨਵੀਂ ਦਿੱਲੀ : ਮੁਲਤਵੀ ਰਣਜੀ ਟਰਾਫੀ ਅਗਲੇ ਮਹੀਨੇ ਤੋਂ ਦੋ ਪੜਾਵਾਂ ‘ਚ ਖੇਡੀ ਜਾਵੇਗੀ। BCCI ਸਕੱਤਰ ਜੈ ਸ਼ਾਹ ਨੇ ਅੱਜ ਇਹ ਐਲਾਨ ਕੀਤਾ ਹੈ। ਪਿਛਲੇ ਸਾਲ ਮਹਾਮਾਰੀ ਕਾਰਨ ਟੂਰਨਾਮੈਂਟ ਨਹੀਂ ਕਰਵਾਇਆ ਗਿਆ। 38 ਟੀਮਾਂ ਦਾ ਇਹ ਟੂਰਨਾਮੈਂਟ ਫਰਵਰੀ ਦੇ ਦੂਜੇ ਹਫ਼ਤੇ ਸ਼ੁਰੂ ਹੋਵੇਗਾ ਅਤੇ ਪਹਿਲਾ ਪੜਾਅ ਇੱਕ ਮਹੀਨੇ ਤੱਕ ਚੱਲੇਗਾ।

Navjot Sidhu ਦੀ Sister ਦੇ ਵੱਡੇ ਖ਼ੁਲਾਸੇ! ਮਿੰਟਾਂ ’ਚ ਕਰਤਾ ਜ਼ੀਰੋ, ਹਿੱਲੀ ਸਿਆਸਤ! || D5 Channel Punjabi

ਪਹਿਲਾਂ ਇਹ 13 ਜਨਵਰੀ ਤੋਂ ਸ਼ੁਰੂ ਹੋਣਾ ਸੀ ਪਰ ਮਹਾਮਾਰੀ ਦੀ ਤੀਜੀ ਲਹਿਰ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ‘ਬੋਰਡ ਨੇ ਰਣਜੀ ਟਰਾਫੀ ਨੂੰ ਦੋ ਪੜਾਵਾਂ ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਵਿੱਚ ਲੀਗ ਪੱਧਰ ਦੇ ਮੈਚ ਹੋਣਗੇ ਅਤੇ ਜੂਨ ਵਿੱਚ ਨਾਕਆਊਟ ਖੇਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਸੀਸੀਆਈ ਰਣਜੀ ਟਰਾਫੀ ਦੇ ਮਹੱਤਵ ਨੂੰ ਸਮਝਦਾ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button