Breaking NewsD5 specialIndiaNewsPunjabTop News

ਦੇਹਰਾਦੂਨ ਪਹੁੰਚਿਆ ਪੰਜਾਬ ਕਾਂਗਰਸ ਨੇਤਾਵਾਂ ਦਾ ਕਾਫਲਾ, ਥੋੜ੍ਹੀ ਦੇਰ ‘ਚ ਹਰੀਸ਼ ਰਾਵਤ ਨਾਲ ਕਰਣਗੇ ਮੁਲਾਕਾਤ

ਚੰਡੀਗੜ੍ਹ/ਦੇਹਰਾਦੂਨ : ਪੰਜਾਬ ਕਾਂਗਰਸ ਦੇ ਬਗਾਵਤੀ ਨੇਤਾਵਾਂ ਦਾ ਕਾਫਲਾ ਦੇਹਰਾਦੂਨ ਪਹੁੰਚ ਗਿਆ ਹੈ। ਥੋੜ੍ਹੀ ਦੇਰ ‘ਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪਰਗਟ ਸਿੰਘ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖ ਸਰਕਾਰੀਆ ਪੰਜਾਬ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਹਰੀਸ਼ ਰਾਵਤ ਦਾ ਦਿੱਲੀ ਆਉਣ ਦਾ ਪ੍ਰੋਗਰਾਮ ਬਣ ਸਕਦਾ ਹੈ।

ਦਿੱਲੀ ਕਮੇਟੀ ਚੋਣਾਂ, ਵੋਟਾਂ ਦੀ ਗਿਣਤੀ ਸ਼ੁਰੂ, ਆਉਣਗੇ ਨਤੀਜੇ | D5 Channel Punjabi

ਦੱਸ ਦਈਏ ਕਿ ਕਾਂਗਰਸੀ ਵਿਧਾਇਕਾਂ ਦੇ ਨਾਲ – ਨਾਲ ਕੁਝ ਕੈਬਨਿਟ ਮੰਤਰੀਆਂ ਨੇ ਕੈਪਟਨ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਤ੍ਰਿਪਤ ਰਾਜਿੰਦਰ ਬਾਜਵਾ ਦੇ ਘਰ ‘ਚ ਮੰਗਲਵਾਰ ਨੂੰ ਕਈ ਮੰਤਰੀਆਂ ਅਤੇ ਵਿਧਾਇਕਾਂ ਦੀ ਬੈਠਕ ਹੋਈ, ਜਿਸਤੋਂ ਬਾਅਦ ਤੋਂ ਕੈਪਟਨ ਨੂੰ ਮੁੱਖਮੰਤਰੀ ਦੀ ਕੁਰਸੀ ਤੋਂ ਹਟਾਉਣ ਦੀ ਮੰਗ ਖੁੱਲ੍ਹਕੇ ਉੱਠਣ ਲੱਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button