Breaking NewsD5 specialIndiaNewsTop News

‘ਦੇਸ਼ ਦੇ ਕਿਸਾਨ MSP ‘ਤੇ ਅੰਦੋਲਨ ਕਰਨ ਲਈ ਤਿਆਰ ਰਹਿਣ’

ਪਟਿਆਲਾ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੇਸ਼ ਦੇ ਕਿਸਾਨਾਂ ਨੂੰ ਕਿਹਾ ਕਿ ਦੇਸ਼ ਦੇ ਕਿਸਾਨ ਸਮਰਥਨ ਮੁੱਲ ਲਈ ਅੰਦੋਲਨ ਕਰਨ ਲਈ ਤਿਆਰ ਹੋ ਜਾਣ| ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਵੋਟ ਨਾਲ ਨਹੀਂ, ਅੰਦੋਲਨ ਨਾਲ ਬਚੇਗਾ। ਰਾਕੇਸ਼ ਟਿਕੈਤ ਨੇ ਲਿਖਿਆ, “ਦੇਸ਼ ਦਾ ਕਿਸਾਨ MSP ’ਤੇ ਅੰਦੋਲਨ ਲਈ ਤਿਆਰ ਰਹੇ।

Adani ਦੇ ਗਦਾਮ ਹੋਏ ਖਾਲ੍ਹੀ? ਕਿਸਾਨਾਂ ਨੇ ਦਿੱਤਾ ਵੱਡਾ ਝਟਕਾ, ਹੋ ਗਏ ਇਕੱਠੇ | D5 Channel Punjabi

ਇਕ ਹੋਰ ਟਵੀਟ ਕਰਦਿਆਂ ਰਾਕੇਸ਼ ਟਿਕੈਤ ਨੇ ਲਿਖਿਆ, “2022 ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਗਈ ਸੀ ਪਰ ਕਿਸਾਨਾਂ ਦੀ ਆਮਦਨ ਵਿਚ ਇਸ ਸਾਲ 50 ਫੀਸਦ ਤੱਕ ਗਿਰਾਵਟ ਆਏਗੀ ਕਿਉਂਕਿ ਖਾਦ ਦੀਆਂ ਕੀਮਤਾਂ ਵਿਚ 20 ਫੀਸਦ ਵਾਧਾ ਹੋਇਆ ਹੈ। ਕੇਂਦਰ ਕਿਸਾਨਾਂ ਲਈ ਤੇਲ-ਖਾਦ ਅਤੇ ਹੋਰ ਉਤਪਾਦਾਂ ਦੀ ਮਹਿੰਗਾਈ ’ਤੇ ਰੋਕ ਦੇ ਕਦਮ ਤੁਰੰਤ ਚੁੱਕੇ”। ਟਿਕੈਤ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਦੀ ਰਾਜਧਾਨੀ ਦਿੱਲੀ ਨੂੰ ਬਣਾਉਣਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button