ਦੂਲੋਂ ਨੇ ਫਿਰ ਘੇਰ ਲਿਆ ਕੈਪਟਨ, ਰੱਜ ਕੇ ਕਰਵਾਈ ਤਸੱਲੀ, ਸੁਣ ਆਉਣਗੀਆਂ ਮੁੱਖ ਮੰਤਰੀ ਨੂੰ ਤ੍ਰੇਲੀਆਂ
ਪਟਿਆਲਾ : ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ `ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਆਉਣ ਤੋਂ ਬਾਅਦ ਸੂਬਾ ਸਰਕਾਰ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਹੈ। ਹੁਣ ਰਾਜ ਸਭਾ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੂਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਦੱਸਿਆ ਕਿ ਇਹ ਘਪਲਾ ਕੋਈ ਨਵਾਂ ਨਹੀਂ ਅਕਾਲੀ ਅਤੇ ਕਾਂਗਰਸੀ ਦੋਵੇਂ ਇਸ ਮਾਮਲੇ `ਚ ਜ਼ਿੰਮੇਵਾਰ ਹਨ।
🔴 LIVE 🔴 ਖਾਲਿਸਤਾਨੀਆਂ ਦੀ ਪੰਜਾਬ ਨੂੰ ਵੱਡੀ ਸਾਜਿਸ਼ ? ਮਚਿਆ ਹੜਕੰਪ ! ਹੁਣ SGPC ਦੇ ਪ੍ਰਧਾਨ ‘ਤੇ ਹੋਵੇਗਾ ਪਰਚਾ ਦਰਜ?
ਇਸ ਲਈ ਚੀਫ ਸੈਕਟਰੀ ਨੂੰ ਇਨਕੁਆਰੀ ਮਾਰਕ ਕਰਨ ਦੀ ਥਾਂ ਇਸ ਮਾਮਲੇ ਦੀ ਸੀਬੀਆਈ ਤੋਂ ਜਾਂ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਹੋਣੀ ਚਾਹੀਦੀ ਹੈ। ਦੂਲੋਂ ਪਹਿਲਾਂ ਵੀ ਜਹਰੀਲੀ ਸ਼ਰਾਬ ਦੇ ਮਾਮਲੇ ‘ਚ ਕੈਪਟਨ ਸਰਕਾਰ ਨੂੰ ਖੂਬ ਖਰੀ ਖੋਟੀ ਸੁਣਾ ਚੁੱਕੇ ਹਨ ਤੇ ਹੁਣ ਦੁਲੋਂ ਨੇ ਸਕਾਲਰਸ਼ਿਪ ਘੁਟਾਲੇ `ਚ ਵੀ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.