Breaking NewsD5 specialIndiaInternationalNewsTop News

ਦੂਜਾ ਭਾਰਤ – ਆਸਟ੍ਰੇਲੀਆ ਵਰਚੂਅਲ ਸੰਮੇਲਨ ਅੱਜ ਹੋਵੇਗਾ ਸ਼ੁਰੂ 

ਨਵੀਂ ਦਿੱਲੀ/ਆਸਟ੍ਰੇਲੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪੀਐਮ ਸਕੌਟ ਮੌਰੀਸਨ ਅੱਜ ਦੁਪਹਿਰ 12 ਵਜੇ ਦੂਜੀ ਭਾਰਤ – ਆਸਟ੍ਰੇਲੀਆ ਵਰਚੂਅਲ ਸੰਮੇਲਨ ਗੱਲਬਾਤ ਕਰਨਗੇ।

ਕੁਵੰਰ ਵਿਜੇ ਪ੍ਰਤਾਪ ਕਰੇਗਾ ਕਾਰਵਾਈ ? ਬਹਿਬਲ ਕਲਾਂ ਗੋਲ਼ੀਕਾਂਡ ਵਾਲੇ ਜਾਣਗੇ ਅੰਦਰ!

ਆਸਟ੍ਰੇਲੀਆ ਦੇ ਪੀਐਮ ਮੌਰੀਸਨ ਨੇ ਵੀ ਇਸ ਵਰਚੂਅਲ ਬੈਠਕ ਦੀ ਪੁਸ਼ਟੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬੈਠਕ ਦੀ ਗੱਲ ਕਹੀ ਹੈ। ਇਸ ਬੈਠਕ ‘ਚ ਦੋਵੇਂ ਪ੍ਰਧਾਨ ਮੰਤਰੀ ਯੂਕਰੇਨ ਦੇ ਮੌਜੂਦਾ ਹਾਲਾਤ ਅਤੇ ਆਪਸੀ ਵਪਾਰ ਸਬੰਧਾਂ ‘ਤੇ ਵਿਸਥਾਰ ਨਾਲ ਚਰਚਾ ਕਰ ਸਕਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button