Breaking NewsD5 specialNewsPunjab

ਦੁਰ ਫਿਟੇ ਮੂੰਹ ਅਜਿਹੇ ਲੋਕਾਂ ਦੇ !

ਪਟਿਆਲਾ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓ ਜੀਰਕਪੁਰ ਦੀ ਦੱਸੀ ਜਾ ਰਹੀ ਹੈ। ਜਿਸ ‘ਚ ਕਈ ਬੰਦਿਆਂ ਵਲੋਂ ਕਿਸੇ ਘਰ ਲਾਈਵ ਹੋ ਛਾਪਾ ਮਾਰਿਆ ਜਾ ਰਿਹਾ ਹੈ। ਜਿਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ। ਵੀਡੀਓ ‘ਚ ਤੁਸੀ ਸਾਫ ਸੁਣ ਸਕਦੇ ਹੋ ਕਿ ਵਿਅਕਤੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ।

🔴 LIVE 🔴ਪੁਲਿਸ ਨੂੰ ਭਜਾਉਣ ਲੱਗੇ ਖਾਲਿਸਤਾਨੀ! ਹੁਣ ਪੰਜਾਬ ਨੂੰ ਲੱਗੂ ਲਾਂਬੂ? ਪੁਲਸੀਆਂ ਨੇ ਫਸਾਤਾ ਸੁਮੇਧ ਸੈਣੀ!

ਇਹ ਕੁੜੀਆਂ ਮੁੰਡਿਆਂ ਨਾਲ ਗਲਤ ਕੰਮ ਕਰ ਰਹੀਆਂ ਹਨ ਜੋ ਕਿ ਇਤਰਾਜਯੋਗ ਹਾਲਤ ‘ਚ ਹਨ। ਇੰਨਾ ਹੀ ਨਹੀਂ ਘਰ ‘ਚ ਕੁੜੀਆਂ ਦੇ ਨਾਲ ਕਈ ਮੁੰਡੇ ਵੀ ਦਿਖਾਈ ਦੇ ਰਹੇ ਹਨ ਜੋ ਕਿ ਡਰੱਗਸ ਲੈ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਤੇ ਕੋਈ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ ਇਸ ਦੀ ਅਜੇ ਕੋਈ ਜਾਣਕਾਰੀ ਨਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button