InternationalBreaking NewsD5 specialNewsTop News

ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦੇਹਾਂਤ

ਨਿਊ ਯਾਰਕ/ਮੈਡਰਿਡ: ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ 112 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਬਜ਼ੁਰਗ ਵਿਅਕਤੀ ਦੇ ਰੂਪ ਵਜੋਂ ਨਾਮਜ਼ਦ ਕੀਤੇ Spaniard Saturnino de la Fuente Garcia ਨੇ ਬੀਤੀ ਕੱਲ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੱਸ ਦਈਏ ਕਿ Spaniard Saturnino de la Fuente Garcia ਦਾ ਨਾਮ ‘ਗਿਨੀਜ਼ ਵਰਲਡ ਰਿਕਾਰਡਸ’ ਵਿੱਚ ਵੀ ਦਰਜ ਸੀ।

ਆਹ STUDENT ਬਣਿਆ ਨੌਜਵਾਨਾਂ ਲਈ ਮਿਸਾਲ, ਪੜ੍ਹਾਈ ਦੇ ਨਾਲ ਕੀਤਾ ਅਨੋਖਾ ਕੰਮ, ਲੱਗ ਗਈਆਂ ਲਾਈਨਾਂD5 Channel Punjabi

ਰਿਕਾਰਡ ਏਜੰਸੀ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਸਪੇਨ ਦੇ ਲਿਓਨ ਵਿੱਚ Spaniard Saturnino de la Fuente Garcia ਦੇ ਘਰ ਵਿੱਚ ਹੀ ਉਨ੍ਹਾਂ ਦਾ ਦੇਹਾਂਤ ਹੋਇਆ। ਸਤੰਬਰ 2021 ਵਿੱਚ ‘Guinness World Records’ ਨੇ ਡੇ ਲਾ ਫੁਏਂਤੇ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਮੰਨਿਆ ਸੀ ਅਤੇ ਉਨ੍ਹਾਂ ਨੂੰ ਸਭ ਤੋਂ ਬਜ਼ੁਰਗ ਵਿਅਕਤੀ ਦੇ ਰੂਪ ਵਜੋਂ ਨਾਮਜ਼ਦ ਵੀ ਕੀਤਾ ਸੀ ਜਿਨ੍ਹਾਂ ਦੇ ਦੇਹਾਂਤ ਦੀ ‘Guinness World Records’ ਨੇ ਪੁਸ਼ਟੀ ਕੀਤੀ।

ਭਗਵੰਤ ਮਾਨ ਦੇ CM ਚੇਹਰੇ ਤੋਂ ਡਰੀਆਂ ਪਾਰਟੀਆਂ? ਸਿਆਸਤ ’ਚ ਹੋਇਆ ਵੱਡਾ ਧਮਾਕਾ! ਦਿੱਲੀ ਤੋਂ ਕਿਸਾਨਾਂ ਨੂੰ ਸੰਮਨ ਜਾਰੀ

ਮਿਲੀ ਜਾਣਕਾਰੀ ਮੁਤਾਬਿਕ Spaniard Saturnino de la Fuente Garcia ਨੇ 11 ਫਰਵਰੀ 1909 ਵਿੱਚ ਪੁਏਂਤੇ ਕਾਸਤਰੋ ਵਿੱਚ ਜਨਮ ਲਿਆ ਸੀ। ਫੁਏਂਤੇ ਪੇਸ਼ੇ ਵਜੋਂ ਇੱਕ ਮੋਚੀ ਸਨ ਅਤੇ 13 ਸਾਲਾਂ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਜੁੱਤੀਆਂ ਦੀ ਫੈਕਟਰੀ ਵਿੱਚ ਆਪਣੇ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ। Spaniard Saturnino de la Fuente Garcia ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button