Breaking NewsD5 specialInternationalNewsPunjab

ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ 95 ਸਾਲ ਦੀ ਉਮਰ ‘ਚ ਕਰਦੀ ਹੈ Gymnastic

ਜਰਮਨੀ : ਵੱਧਦੀ ਉਮਰ ‘ਚ ਜਿੱਥੇ ਵਿਅਕਤੀ ਚੱਲਣ ਫਿਰਨ ਤੋਂ ਵੀ ਮਜ਼ਬੂਰ ਹੁੰਦਾ ਹੈ, ਪਰ ਜੇ ਕੋਈ ਨੌਂ ਦਹਾਕਿਆਂ ਦੀ ਜ਼ਿੰਦਗੀ ਦੇਖਣ ਤੋਂ ਬਾਅਦ ਵੀ ਚੁਸਤ ਹੋਵੇ। ਇਹੀ ਨਹੀਂ Gymnast ‘ਚ ਵੀ ਮੁਹਾਰਤ ਰੱਖਦਾ ਹੋਵੇ ਤਾਂ ਤੁਸੀਂ ਉਸ ਨੂੰ ਕੀ ਕਹੋਗੇ। ਯਕੀਨਨ ਤੁਸੀਂ ਉਸ ਨੂੰ ਦੇ ਕੇ ਹੈਰਾਨ ਹੋਵੋਗੇ। ਦਰਅਸਲ ਅੱਜਕੱਲ੍ਹ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਚ ਇੱਕ ਬਜ਼ੁਰਗ ਔਰਤ ਨੂੰ Gymnastic ਦੇ ਮੂਵ ਕਰਦੇ ਦੇਖਿਆ ਜਾ ਸਕਦਾ ਹੈ।

ਕਿਸਾਨ ਅੰਦੋਲਨ ਬਾਰੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਆਪਣੇ ਅੰਦਾਜ਼ ‘ਚ ਕਹੀ ਅਜਿਹੀ ਗੱਲ ||

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਵੀਡੀਓ ‘ਚ ਦਿੱਖ ਰਹੀ ਔਰਤ ਦੀ ਉਮਰ 95 ਸਾਲ ਹੈ ਅਤੇ ਉਹ ਇਸ ਉਮਰ ‘ਚ ਵੀ 20 ਸਾਲ ਦੀ ਕਿਸੇ ਜਵਾਨ Gymnastic ਨੂੰ ਮਾਤ ਦੇ ਸਕਦੇ ਹਨ। 95 ਸਾਲ ਦੀ ਜੋਹਾਨਾ ਇਸ ਉਮਰ ‘ਚ ਵੀ ਪੂਰੀ ਤਰ੍ਹਾਂ ਫਿੱਟ ਹੈ ਅਤੇ ਕਿਸੇ ਨੌਜਵਾਨ Gymnastic ਦੀ ਤਰ੍ਹਾਂ ਮੂਵ ਕਰਦੀ ਹੈ। ਤੁਸੀਂ ਉਨ੍ਹਾਂ ਦੇ ਚਿਹਰੇ ਤੋਂ ਪਹਿਚਾਣ ਸਕਦੇ ਹੋ ਕਿ ਜੋਹਾਨਾ ਬਜ਼ੁਰਗ ਹੈ ਪਰ ਫੁਰਤੀ ਦੇ ਮਾਮਲੇ ‘ਚ ਉਹ ਕਿਸੇ ਨੂੰ ਵੀ ਮਾਤ ਦੇ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button