Breaking NewsD5 specialEntertainmentNews

ਦੀਪਿਕਾ ਪਾਦੂਕੋਣ ਨੇ ਸ਼ੇਅਰ ਕੀਤੀ ਬਚਪਨ ਦੀ ਸਭ ਤੋਂ ਕਿਊਟ ਤਸਵੀਰ, ‘ਮੈਂ ਹਾਂ Indiranagar ਦੀ ਗੁੰਡੀ’

ਮੁੰਬਈ : ਬਾਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਫਿਲਮਾਂ ‘ਚ ਆਪਣੇ ਖੂਬਸੂਰਤ ਅੰਦਾਜ਼ ਅਤੇ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਦੀਪਿਕਾ ਬਚਪਨ ‘ਚ ਬੇਹੱਦ ਕਿਊਟ ਦਿੱਖਦੀ ਸੀ। ਉਨ੍ਹਾਂ ਦੀ ਕਿਊਟਨੈੱਸ ਨੂੰ ਤੁਸੀਂ ਇਸ ਤਸਵੀਰ ‘ਚ ਦੇਖ ਸਕਦੇ ਹੋ।ਦਰਅਸਲ ਦੀਪਿਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਆਪਣੇ ਬਚਪਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ।

🔴LIVE| ਵਿਸਾਖੀ ਤੋਂ ਪਹਿਲਾਂ ਜਥੇਬੰਦੀਆਂ ਦਾ ਵੱਡਾ ਐਲਾਨ ! ਡਰੀ ਸਰਕਾਰ ! ਸਾਰੇ ਪ੍ਰੋਗਰਾਮ ਕੀਤੇ ਰੱਦ!

ਜਿਸ ‘ਚ ਉਹ ਬੇਹੱਦ ਕਿਊਟ ਦਿਖ ਰਹੀ ਹੈ। ਤਸਵੀਰ ਸ਼ੇਅਰ ਕਰ ਅਦਕਾਰਾ ਨੇ ਲਿਖਿਆ –  Indiranagar ਦੀ ਗੁੰਡੀ ਹਾਂ ਮੈਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੀਪਿਕਾ ਆਪਣੇ ਬਚਪਨ ਦੀਆਂ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ ਪਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਸਨ। ਫਿਲਹਾਲ ਉਸ ਤੋਂ ਬਾਅਦ ਫਿਰ ਤੋਂ ਉਹ ਇੱਕ ਤੋਂ ਬਾਅਦ ਇੱਕ ਆਪਣੇ ਫੈਂਸ ਲਈ ਆਪਣੀਆਂ ਚੰਗੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

 

View this post on Instagram

 

A post shared by Deepika Padukone (@deepikapadukone)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button