ਦਿੱਲੀ ਦੇ ਮੁੱਖ ਮੰਤਰੀ Kejriwal ਨੇ ਗੋਆ ਵਿੱਚ ਕੀਤਾ ਵੱਡਾ ਐਲਾਨ
ਗੋਆ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇਤਾ Arvind Kejriwal ਗੋਆ ਵਿੱਚ ਪਹੁੰਚੇ। Kejriwal ਨੇ ਗੋਆ ਵਿੱਚ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਗੋਆ ਵਿੱਚ ‘ਆਪ’ ਦੀ ਸਰਕਾਰ ਆਉਣ ‘ਤੇ ਔਰਤਾਂ ਲਈ ਗ੍ਰਹਿ ਆਧਾਰ ਲਾਭ ਨੂੰ ਵਧਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਵੀ ਦੇਵਾਂਗੇ।
ਦੱਸ ਦਈਏ ਕਿ ਗੋਆ ਵਿੱਚ ਔਰਤਾਂ ਨੂੰ ਇਹ ਲਾਭ ਹਾਲੇ 1500 ਰੁਪਏ ਮਿਲਦਾ ਹੈ ਜੋਂ ਕਿ ਸਾਡੀ ਸਰਕਾਰ ਆਉਣ ‘ਤੇ ਵਧਾ ਦਿੱਤਾ ਜਾਵੇਗਾ ਅਤੇ ਔਰਤਾਂ ਦੇ ਇਸ ਲਾਭ ਨੂੰ 1500 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ Kejriwal ਨੇ ਕਿਹਾ ਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੈ।
World’s biggest women empowerment program. A special announcement for all women of Goa | LIVE https://t.co/KsfF0rdH3F
— Arvind Kejriwal (@ArvindKejriwal) December 5, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.