IndiaTop News

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ CM ਭਗਵੰਤ ਮਾਨ ‘ਤੇ ਹੋਰ ਮੰਤਰੀ ਪਹੁੰਚੇ ਝਾਰਖੰਡ, CM ਹੇਮੰਤ ਸਰਨ ਨਾਲ ਕੀਤੀ ਮੁਲਾਕਾਤ

ਰਾਂਚੀ : ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੋਦੀ ਸਰਕਾਰ ਦੇ ‘ਦਿੱਲੀ ਵਿਰੋਧੀ’ ਆਰਡੀਨੈਂਸ ਵਿਰੁੱਧ ਮੁਹਿੰਮ ਵਿਰੋਧੀ ਪਾਰਟੀਆਂ ਦੇ ਸਮਰਥਨ ਨਾਲ ਵੱਡੇ ਪੱਧਰ ‘ਤੇ ਮਜ਼ਬੂਤ ਹੋ ਰਹੀ ਹੈ। ਜੇਡੀ(ਯੂ), ਆਰਜੇਡੀ, ਟੀਐਮਸੀ, ਸ਼ਿਵ ਸੈਨਾ (ਯੂਬੀਟੀ), ਐਨਸੀਪੀ, ਬੀਆਰਐਸ ਅਤੇ ਖੱਬੇ ਪੱਖੀਆਂ ਤੋਂ ਬਾਅਦ ਡੀਐਮਕੇ ਨੇ ਵੀ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ ਹੈ। ਬੀਤੇ ਦਿਨ ਉਨ੍ਹਾਂ ਵੱਲੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ DMK ਪ੍ਰਧਾਨ ਐਮਕੇ ਸਟਾਲਿਨ ਨਾਲ ਮੁਲਾਕਾਤ ਕੀਤੀ ਗਈ।

ਅੱਜ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਐਮ.ਪੀ ਸੰਜੇ ਸਿੰਘ, ਰਾਘ ਚੰਢਾ ਸਮੇਤ ਦਿੱਲੀ ਦੇ ਸਿੱਖਿਆ ਮੰਤਰੀ ਸਮੇਤ ਝਾਂਰਖੰਡ ਪਹੁੰਚੇ ਹਨ। ਉਨ੍ਹਾਂ ਨੇ ਝਾਂਰਖੰਡ ਦੇ ਮੁੱਖ ਮੰਤਰੀ ਹੇਮੰਤ ਸਰਨ ਨਾਲ ਰਾਂਚੀ ਵਿਖੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ।

FxmgJIaagAAGtAx FxmgI5zaMAA EFC

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button