Breaking NewsD5 specialNewsPunjabSportsTop News

ਪੰਜਾਬ ਦੀ ਐਥਲੀਟ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਹੋਈ ਫੇਲ੍ਹ

ਅਥਲੈਟਿਕਸ ਇੰਟੈਗਰਿਟੀ ਯੂਨਿਟ ਵੱਲੋਂ ਕਮਲਪ੍ਰੀਤ ਕੌਰ ਵਿਸ਼ਵ ਅਥਲੈਟਿਕਸ ਤੋਂ ਮੁਅੱਤਲ

ਨਵੀਂ ਦਿੱਲੀ/ਮਲੋਟ: ਭਾਰਤੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਸਟੀਰੌਇਡ ਟੈਸਟ ਵਿੱਚ ਕਮਲਪ੍ਰੀਤ ਕੌਰ ਨੂੰ ਸਕਾਰਾਤਮਕ ਪਾਇਆ ਗਿਆ ਜਿਸ ਤੋਂ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਇਹ ਫ਼ੈਸਲਾ ਲਿਆ।

ਨੌਜਾਵਾਨ ਨੇ ਕੀਤਾ ਅਜਿਹਾ ਕੰਮ, ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤੀ ਤਾਰੀਫ਼ | D5 Channel Punjabi

ਵਿਸ਼ਵ ਅਥਲੈਟਿਕਸ ਨੇ ਬੀਤੀ ਕੱਲ ਟਵੀਟ ਕਰ ਕੇ ਇਹ ਗੱਲ ਸਾਂਝੀ ਕੀਤੀ। ਉਨ੍ਹਾਂ ਲਿ ਖਿਆ ਕਿ ‘ਏ.ਆਈ.ਯੂ.’ ਨੇ ਕਮਲਪ੍ਰੀਤ ਕੌਰ ਦੇ ਸਰੀਰ ਵਿੱਚ ਪਾਬੰਦੀਸ਼ੁਦਾ ਪਦਾਰਥ ਦੀ ਮੌਜੂਦਗੀ ਲੱਗੀ ਜਿਸ ਤੋਂ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਕਮਲਪ੍ਰੀਤ ਕੌਰ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ।

ਹੁਣੇ-ਹੁਣੇ CM ਮਾਨ ਨੇ ਹੁਕਮ ਕੀਤੇ ਜਾਰੀ! ਵਿਧਾਇਕਾਂ ਨੂੰ ਪਈਆ ਭਾਜੜਾਂ ! D5 Channel Punjabi

ਉਨ੍ਹਾਂ ਇਹ ਵੀ ਕਿਹਾ ਕਿ ਇਹ ਪਦਾਰਥ ‘ਵਿਸ਼ਵ ਅਥਲੈਟਿਕਸ’ ਐਂਟੀ ਡੋਪਿੰਗ ਦੇ ਸਾਰੇ ਨਿਯਮਾਂ ਦੀ ਉਲੰਘਣਾ ਹੈ। ਕਮਲਪ੍ਰੀਤ ਕੌਰ ਟੋਕੀਓ ਓਲੰਪਿਕ ਵਿੱਚ ਛੇਵੇਂ ਸਥਾਨ ‘ਤੇ ਰਹਿਣ ਵਾਲੀ ਪਹਿਲੀ ਡਿਸਕਸ ਥਰੋਅਰ ਮਹਿਲਾ ਹੈ। ਏ.ਆਈ.ਯੂ. ਵੱਲੋਂ ਪੰਜਾਬ ਦੀ 26 ਸਾਲਾ ਖਿਡਾਰਨ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਨੋਟਿਸ ਜ਼ਰੀਏ ਆਪਣਾ ਪੱਖ ਪੇਸ਼ ਕਰਨ ਲਈ ਆਖਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button