Breaking NewsD5 specialIndiaNewsTop News

ਦਿੱਲੀ ਦੇ ਮੁੰਡਕਾ ‘ਚ ਲੱਗੀ ਅੱਗ, ਕਈ ਲੋਕਾਂ ਦੀ ਮੌਤ

ਨਵੀਂ ਦਿੱਲੀ: ਦਿੱਲੀ ਦੇ ਮੁੰਡਕਾ ਇਲਾਕੇ ਵਿੱਚ ਬੀਤੀ ਰਾਤ ਅੱਗ ਨੇ ਇੱਕ ਇਮਾਰਤ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਹੁਣ ਤੱਕ ਇਮਾਰਤ ਵਿੱਚੋਂ ਘੱਟੋ-ਘੱਟ ਤੱਕ 20 ਲਾਸ਼ਾਂ ਕੱਢੀਆਂ ਗਈਆਂ। ਮੁੰਡਕਾ ਮੈਟਰੋ ਸਟੇਸ਼ਨ ਨੇੜੇ ਇਹ ਭਿਆਨਕ ਹਾਦਸਾ ਵਾਪਰਿਆ।

ਘਰ ‘ਚ ਬੈਠੇ ਹੀ ਹੋਵੇਗਾ ਹਰ ਬਿਮਾਰੀ ਦੂਰ, ਜੇ ਨਹੀਂ ਯਕੀਨ ਤਾਂ ਦੇਖਲੋ ਆਹ Video | D5 Channel Punjabi

ਇਸ ਹਾਦਸੇ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਦਸੇ ਵਾਲੀ ਥਾਂ ਤੋਂ 50-60 ਜਣਿਆਂ ਨੂੰ ਬਚਾਇਆ ਗਿਆ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਘਟਨਾ ‘ਤੇ ਟਵੀਟ ਕਰਕੇ ਹਾਦਸੇ ਅਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button