ਦਿੱਲੀ ‘ਚ ਬਿਜਲੀ ਦੇ ਵਾਹਨਾਂ ਨੂੰ ਬੜਾਵਾ, ਕੇਜਰੀਵਾਲ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

ਨਵੀਂ ਦਿੱਲੀ : ਦਿੱਲੀ ਸਰਕਾਰ ਲੋਕਾਂ ਨੂੰ ਇਲੈਕਟ੍ਰਿਕ ਵਾਹਨ ਖਰੀਦਣ ਲਈ ਉਤਸ਼ਾਹਿਤ ਕਰ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ।
Raghav Chadha ਦੇ Chairman ਬਣਨ ਤੋਂ ਬਾਅਦ ‘AAP’ ਦਾ ਹੋਰ ਵੱਡਾ ਫ਼ੈਸਲਾ, ਹੋਇਆ ਫ਼ੇਰਬਦਲ! | D5 Channel Punjabi
ਇਸ ਨੰਬਰ ‘ਤੇ ਕਾਲ ਕਰਕੇ ਇਲੈਕਟ੍ਰਿਕ ਵਾਹਨ ਨਾਲ ਸਬੰਧਿਤ ਹਰ ਛੋਟੀ-ਵੱਡੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਦਿੱਲੀ ਵਾਸੀ 9810336008 ‘ਤੇ ‘ਹੈਲੋ’ ਮੈਸੇਜ ਕਰਕੇ ਈਵੀ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਕੇਜਰੀਵਾਲ ਨੇ ਟਵੀਟ ਕੀਤਾ ਕਿ ਦਿੱਲੀ ਦੇਸ਼ ਦੀ ਇਲੈਕਟ੍ਰਿਕ ਵਾਹਨ ਰਾਜਧਾਨੀ ਬਣੇਗੀ।
Through its public-centric approach, our government is constantly working to make Delhi the EV capital of India. Delhiites can get all information on EV by sending a ‘Hello’ on 9810336008.
Let’s connect on WhatsApp, Let’s switch to #ElectricVehicle#SwitchDelhi https://t.co/qPXnF6Q5XW— Arvind Kejriwal (@ArvindKejriwal) July 12, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.