Breaking NewsD5 specialEntertainmentNews

ਦਿਸ਼ਾ ਪਟਾਨੀ ਨੇ ਸ਼ੁਰੂ ਕੀਤੀ ‘Ek Villain Returns’ ਦੀ ਸ਼ੂਟਿੰਗ, ਜਾਨ ਅਬ੍ਰਾਹਮ ਨਾਲ ਆਏ ਨਜ਼ਰ

ਮੁੰਬਈ : ਬਾਲੀਵੁੱਡ ਅਦਾਕਾਰ ਦਿਸ਼ਾ ਪਟਾਨੀ ਨੇ ਆਪਣੀ ਆਉਣ ਵਾਲੀ ਫ਼ਿਲਮ ‘Ek Villain Returns’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦਿਸ਼ਾ ਅਤੇ ਜਾਨ ਅਬ੍ਰਾਹਮ ਨੇ ਸਾਲ 2014 ‘ਚ ਆਈ ਫ਼ਿਲਮ ‘ਇੱਕ ਵਿਲੇਨ’ ਦੀ ਅਗਲੀ ਕੜੀ ‘ਇੱਕ ਵਿਲੇਨ ਰਿਟਰਨਜ਼’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦੋਨਾਂ ਸਟਾਰਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਸ ਸੰਬੰਧ ‘ਚ ਜਾਣਕਾਰੀ ਸਾਂਝੀ ਕੀਤੀ ਹੈ।

ਤੜਕੇ ਹੀ ਪਟਿਆਲਾ ਦੀ ਜਸਲੀਨ ਨੇ ਕਰਤਾ ਵੱਡਾ ਐਲਾਨ!ਹਿੱਲ ਗਈਆਂ ਸਰਕਾਰਾਂ, ਖੁਸ਼ ਹੋਏ ਕਿਸਾਨ !

ਦਿਸ਼ਾ ਨੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਦੀ ਪਿੱਠ ਕੈਮਰੇ ਦੇ ਵਲ ਦਿਖਾਈ ਦੇ ਰਹੀ ਹੈ। ਸ਼ੇਅਰ ਕੀਤੀ ਤਸਵੀਰ ‘ਚ ਅਦਾਕਾਰ ਬਲੈਕ ਕਲਰ ਦੀ ਜੈਕੇਟ ਪਾਈ ਹੋਏ ਹੈ। ਜੈਕੇਟ ਤੋਂ ਸਾਫ਼ ਹੈ ਕਿ ‘ਇੱਕ ਵਿਲੇਨ ਰਿਟਰਨ’ ਲਿਖਿਆ ਹੋਇਆ ਦੇਖਿਆ ਜਾ ਸਕਦਾ ਹੈ। ਸ਼ੇਅਰ ਕੀਤੀ ਗਈ ਤਸਵੀਰ ਨੂੰ ਉਨ੍ਹਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ,‘‘ਐਂਡ ਹਿਅਰ ਵੀ ਗੋ ਹੈਸ਼ਟੈਗ ਇੱਕਵਿਲੇਨਰਿਟਰਨ।’ ਇਸ ਪੋਸਟ ‘ਤੇ ਅਦਾਕਾਰ ਟਾਈਗਰ ਸ਼ਰਾਫ ਨੇ ਕਮੈਂਟ ਕੀਤਾ, ਆਲ ਦ ਬੈਸਟ ਵਿਲੇਨ।’’

ਜਿਹੜੇ ਸਿੰਘ ਨੇ ਘੇਰੀ ਸੀ ਅਜੇ ਦੇਵਗਨ ਦੀ ਗੱਡੀ ਜੇਲ੍ਹ ਤੋਂ ਬਾਹਰ ਆਉਣ ਸਾਰ ਉਹਨੇ ਕਰਤਾ ਧਮਾਕਾ !

ਜਾਨ ਅਬ੍ਰਾਹਮ ਨੇ ਵੀ ਆਪਣੇ ਅਕਾਊਂਟ ‘ਤੇ ਸ਼ੂਟਿੰਗ ਸ਼ੁਰੂ ਹੋਣ ਨਾਲ ਜੁੜੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਵਿੱਚ ਦਿਸ਼ਾ , ਮੋਹਿਤ ਸੂਰੀ ਅਤੇ ਫਿਲਮ ਨਾਲ ਜੁੜੇ ਹੋਰ ਮੈਂਬਰ ਨਜ਼ਰ ਆ ਰਹੇ ਹਨ। ਧਿਆਨ ਯੋਗ ਹੈ ਕਿ ਇੱਕ ਵਿਲੇਨ ‘ਚ ਸਿਧਾਰਥ ਮਲਹੋਤਰਾ, ਸ਼ਰੱਧਾ ਕਪੂਰ ਅਤੇ ਰਿਤੇਸ਼ ਦੇਸ਼ਮੁਖ ਸਨ।

 

View this post on Instagram

 

A post shared by disha patani (paatni) (@dishapatani)

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button