Breaking NewsD5 specialNewsPunjabSportsTop News

ਦਲਿਤਾਂ ‘ਤੇ ਆਪਤੀਜਨਕ ਟਿੱਪਣੀ ਮਾਮਲਾ : ਕ੍ਰਿਕੇਟਰ ਯੁਵਰਾਜ ਸਿੰਘ ਜਾਂਚ ‘ਚ ਹੋਏ ਸ਼ਾਮਿਲ, ਪੁਲਿਸ ਨੂੰ ਸੌਂਪਿਆ ਫੋਨ

ਚੰਡੀਗੜ੍ਹ : ਕ੍ਰਿਕੇਟਰ ਯੁਵਰਾਜ ਸਿੰਘ ਦਲਿਤਾਂ ‘ਤੇ ਆਪਤੀਜਨਕ ਟਿੱਪਣੀ ਮਾਮਲੇ ‘ਚ ਚੱਲ ਰਹੀ ਜਾਂਚ ‘ਚ ਸਹਿਯੋਗ ਕਰ ਰਹੇ ਹਨ। ਜਿਸ ਮੋਬਾਇਲ ਫੋਨ ‘ਤੇ ਗੱਲਬਾਤ ਹੋਈ ਸੀ , ਉਹ ਵੀ ਯੁਵਰਾਜ ਨੇ ਪੁਲਿਸ ਨੂੰ ਸੌਂਪ ਦਿੱਤਾ ਹੈ। ਹਾਈਕੋਰਟ ਨੇ ਯੁਵਰਾਜ ਵੱਲੋਂ ਸੌਂਪੀ ਸਮੱਗਰੀ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

Kisan Bill 2020 : ਖੱਟਰ ਨੂੰ ਬਿਪਤਾ! ਫੇਰ ਟੁੱਟਣਗੇ ਬੈਰੀਕੇਡ || D5 Channel Punjabi

ਦੱਸ ਦਈਏ ਕਿ ਯੁਵਰਾਜ ਸਿੰਘ ਨੇ ਮੰਗ ਦਾਖਲ ਕਰਦੇ ਹੋਏ ਦੱਸਿਆ ਸੀ ਕਿ 1 ਅਪ੍ਰੈਲ 2020 ਨੂੰ ਉਹ ਸੋਸ਼ਲ ਮੀਡੀਆ ‘ਤੇ ਆਪਣੇ ਸਾਥੀ ਰੋਹਿਤ ਸ਼ਰਮਾ ਦੇ ਨਾਲ ਲਾਈਵ ਚੈਟ ਕਰ ਰਹੇ ਸਨ। ਇਸ ਦੌਰਾਨ ਲੌਕਡਾਊਨ ਨੂੰ ਲੈ ਕੇ ਚਰਚਾ ਦੇ ਦੌਰਾਨ ਉਨ੍ਹਾਂ ਨੇ ਮਜ਼ਾਕ ‘ਚ ਆਪਣੇ ਦੋਸਤਾਂ ਨੂੰ ਕੁਝ ਸ਼ਬਦ ਕਹਿ ਦਿੱਤੇ ਸਨ।

ਹਸਪਤਾਲ ‘ਚ ਨਹੀਂ ਆਈ ਅੱਧਾ ਘੰਟਾ ਬਿਜਲੀ || D5 Channel Punjabi

ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਈ ਅਤੇ ਇਸਦੇ ਨਾਲ ਇਹ ਮੈਸੇਜ ਜੋੜਿਆ ਗਿਆ ਕਿ ਇਹ ਦਲਿਤ ਵਰਗ ਦੀ ਬੇਇੱਜ਼ਤੀ ਹੈ। ਇਹ ਸਭ ਇੱਕ ਮਜ਼ਾਕ ਦਾ ਹਿੱਸਾ ਸੀ ਅਤੇ ਇਸਦਾ ਮਕਸਦ ਕਿਸੇ ਦੀ ਬੇਇੱਜ਼ਤੀ ਕਰਨਾ ਨਹੀਂ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button