SportsBreaking NewsD5 specialIndiaNewsTop News

ਦਰਸ਼ਕਾਂ ਦੇ ਸਟੇਡੀਅਮ ਜਾਕੇ ਮੈਚ ਦੇਖਣ ‘ਤੇ ਰੋਕ , ਦਿਗਵਿਜੈ ਨੇ ਕੁੰਭ ‘ਚ ਸ਼ਰਧਾਲੂਆਂ ਨੂੰ ਛੁੱਟ ‘ਤੇ ਚੁੱਕਿਆ ਸਵਾਲ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇਸ਼ ਵਿੱਚ ਇੱਕ ਫਿਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤਾ ਹੈ। ਜਿਸ ਦਾ ਅਸਰ ਹੁਣ ਖੇਲ ‘ਤੇ ਵੀ ਪੈ ਰਿਹਾ ਹੈ, ਭਾਰਤ ਅਤੇ ਇੰਗਲੈਂਡ ਦੇ ਵਿੱਚ ਟੀ – 20 ਸੀਰੀਜ਼ ਦੇ ਆਖਰੀ ਤਿੰਨ ਮੈਚ ਦੇ ਦੌਰਾਨ ਦਰਸ਼ਕਾਂ ਦੇ ਸਟੇਡੀਅਮ ਵਿੱਚ ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ । ਹੁਣ ਭਾਰਤ ਇੰਗਲੈਂਡ ਸੀਰੀਜ਼ ਦੇ ਆਖਰੀ ਤਿੰਨ T – 20 ਮੁਕਾਬਲੇ ਦਰਸ਼ਕਾਂ ਦੇ ਬਿਨਾਂ ਹੀ ਖੇਡੇ ਜਾਣਗੇ। ਕਾਂਗਰਸ ਦੇ ਉੱਤਮ ਨੇਤਾ ਦਿਗਵਿਜੈ ਸਿੰਘ ਨੇ ਇਸ ਫੈਸਲੇ ਨੂੰ ਲੈ ਕੇ ਮੋਦੀ ਸਰਕਾਰ ‘ਤੇ ਤੰਜਾ ਕੱਸਿਆ ਹੈ। ਦਿਗਵਿਜੈ ਨੇ ਟਵੀਟ ਵਿੱਚ ਲਿਖਿਆ , ਕੋਵਿਡ – 19 ਦੇ ਵੱਧਦੇ ਕਹਿਰ ਦੇ ਕਾਰਨ T20 ਕ੍ਰਿਕੇਟ ਮੈਚ ਦੇਖਣ ‘ਤੇ ਤਾਂ ਸਟੇਡੀਅਮ ਵਿੱਚ ਆਉਣ ‘ਤੇ ਹਜ਼ਾਰਾਂ ਦਰਸ਼ਕਾਂ ‘ਤੇ ਰੋਕ ਲਗਾ ਦਿੱਤੀ ਗਈ ਹੈ ਪਰ ਕੁੰਭ ਵਿੱਚ ਲੱਖਾਂ ਸ਼ਰਧਾਲੂਆਂ ਨੂੰ ਉਤਰਾਖੰਡ ‘ਚ ਛੁੱਟ ਦਿੱਤੀ ਗਈ ਹੈ। ਧੰਨਵਾਦ।

ਵੱਡੇ ਕਿਸਾਨ ਲੀਡਰ ਨੇ ਠੋਕੀ ਕੇਂਦਰ ਦੀ ਮੰਜੀ ! ਅੰਬਾਨੀ-ਅਡਾਨੀ ਵੀ ਦਿੱਤੇ ਲਪੇਟ! ਭਾਜਪਾ ਨੂੰ ਛਿੜੀ ਕੰਬਣੀ !

ਭਾਰਤ ਅਤੇ ਇੰਗਲੈਂਡ ਦੇ ਵਿੱਚ ਟੀ – 20 ਮੈਚਾਂ ਦੇ ਦੌਰਾਨ ਇਹ ਦੇਖਿਆ ਗਿਆ ਕਿ ਦਰਸ਼ਕਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ ਅਤੇ ਸਟੇਡੀਅਮ ਵਿੱਚ ਸਮਾਜਕ ਦੂਰੀ ਵੀ ਨਹੀਂ ਸੀ । ਸਟੇਡੀਅਮ ਵਿੱਚ ਦਰਸ਼ਕ ਕੋਰੋਨਾ ਬਚਾਵ ਸਬੰਧੀ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ, ਜਿਸ ਦੇ ਮੱਦੇਨਜ਼ਰ ਗੁਜਰਾਤ ਕ੍ਰਿਕੇਟ ਐਸੋਸੀਏਸ਼ਨ ਨੇ ਦਰਸ਼ਕਾਂ ਦੇ ਜਾਣ ‘ਤੇ ਰੋਕ ਲਗਾ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button