Breaking NewsD5 specialNewsPunjabTop News

ਥੋੜ੍ਹੇ ਸਮੇਂ ‘ਚ ਹੋਵੇਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ, ‘ਦੁਨੀਆ ਤੋਂ ਗਿਆ ਪਰ ਦਿਲਾਂ ‘ਚ ਰਹੇਗਾ ਹਮੇਸ਼ਾ’

ਮਾਨਸਾ : ਸਿੱਧੂ ਮੂਸੇਵਾਲਾ ਦੇ ਅੰਤਿਮ ਸਸਕਾਰ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਰਹੇ ਹਨ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਜੀ ਨਾਲ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਾਰੀਆਂ ਤਿਆਰੀਆਂ ਕਰਵਾ ਰਹੇ ਹਨ।

Moosewala Antim Ardas : Moose wala ਦੀ Antim ਵਿਦਾਈ, ਕੈਮਰੇ ਅੱਗੇ ਭੁੱਬਾਂ ਮਾਰ ਰੋਏ ਮਾਪੇ , ਦੇਖੋ ਆਖਰੀ ਤਸਵੀਰ

ਸਿੱਧੂ ਦੀ ਹਵੇਲੀ ‘ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉੱਥੇ ਮੌਜੂਦ ਹਰ ਸਖਸ਼ ਦੀ ਅੱਖ ਨਮ ਹੈ, ਲੋਕਾਂ ਦਾ ਦਿਲ ਰੋ ਰਿਹਾ ਹੈ। ਸਮਰਥਕ ਸਿੱਧੂ ਮੂਸੇਵਾਲਾ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਸਿੱਧੂ ਦੁਨੀਆ ਤੋਂ ਗਿਆ ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ‘ਚ ਸਦਾ ਜਿਊਂਦੇ ਰਹਿਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button