Breaking NewsD5 specialNewsPunjabTop NewsUncategorized

ਥਾਣੇ ‘ਚ ਮੁਲਾਜ਼ਮ ਨੇ ਲਾਹੀ ਸ਼ਰਮ, ਕਮਰਾ ਬੰਦ ਕਰ ਮਨਾ ਰਿਹਾ ਜਸ਼ਨ ਮੌਕੇ ਦੀ ਬਣਗੀ ਵੀਡੀਓ

ਪਟਿਆਲਾ : ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮਿਆਂ ਕਾਰਨ ਵਿਵਾਦਾਂ ‘ਚ ਰਹਿੰਦੀ ਹੈ ਅਤੇ ਉਥੇ ਹੀ ਨਵੇਂ ਬਣੇ ਵਿਧਾਇਕ ਐਕਸ਼ਨ ‘ਚ ਹਨ। ਮਾਮਲਾ ਵਾਇਰਲ ਵੀਡੀਓ ਦਾ ਹੈ ਜੋ ਡੇਰਾ ਬਸੀ ਦੀ ਦੱਸੀ ਜਾ ਰਹੀ ਹੈ। ਜਿਸ ‘ਚ MLA ਵੱਲੋ ਥਾਣੇ ਅੰਦਰ ਛਾਪਾ ਮਾਰਿਆ ਜਾਂਦਾ ਹੈ ਤੇ ਥਾਣੇ ‘ਚ ਜੋ ਚੱਲ ਰਿਹਾ ਹੁੰਦਾ ਹੈ ਉਸ ਨੂੰ ਦੇਖ ਤੁਹਾਡੇ ਵੀ ਹੋਸ਼ ਉਡ ਜਾਣਗੇ। ਵੀਡੀਓ ‘ਚ ਦੇਖਿਆ ਜਾ ਸਕਦਾ ਕਿ ਕਿਵੇਂ ਚੌਂਕੀ ਇੰਚਾਰਜ ਦਾਰੂ ਦੇ ਨਸ਼ੇ ‘ਚ ਟੁੰਨ ਹੈ ਅਤੇ ਦਾਰੂ ਦੀਆਂ ਬੋਤਲਾਂ ਉਹ ਵੀ 1 ਨਹੀਂ 2 ਨਹੀਂ ਸਗੋਂ ਤਿੰਨ ਪਈਆਂ ਹਨ, ਉੱਤੋਂ ਮੁਲਾਜ਼ਮ ਸਾਬ੍ਹ ਕਹਿ ਰਹੇ ਹਨ ਮੈਂ ਤਾਂ ਇੱਕ ਦੋ ਪੈਗ ਲਗਾਏ ਹਨ।

Modi ਨੇ ਬਾਦਲਾਂ ਤੋਂ ਖੋਹੀ ਸ਼੍ਰੋਮਣੀ ਕਮੇਟੀ? Sidhu ਤੇ Raja Warring ਆਹਮੋ-ਸਾਹਮਣੇ | D5 Channel Punjabi

ਦੱਸ ਦਈਏ ਕਿ ਪੰਜਾਬ ਪੁਲਿਸ ਵੱਡੇ ਸਵਾਲਾਂ ਦੇ ਘੇਰੇ ‘ਚ ਹੈ, ਇਕ ਪਾਸੇ ਤਾਂ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਦਾਰੂ ਦੇ ਨਸ਼ੇ ‘ਚ ਪੁਲਿਸ ਮੁਲਾਜ਼ਮ ਟੈਟ ਪਿਆ ਉਹ ਵੀ ਥਾਣੇ ਅੰਦਰ ਬੜੀ ਸ਼ਰਮ ਦੀ ਗੱਲ ਹੈ। ਪ੍ਰਸ਼ਾਸਨ ਨੂੰ ਅਜਿਹੇ ਅਫਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button