Breaking NewsD5 specialKissan MorchaNewsPunjab

ਤੜਕੇ-ਤੜਕੇ ਕਿਸਾਨਾਂ ਦਾ ਦਿੱਲੀ ‘ਤੇ ਧਾਵਾਭਾਰੀ ਇਕੱਠ ਨੇ ਦਿੱਲੀ ਕਰਤੀ ਜਾਮ ਇਕੱਠ ਦੇਖ ਘਬਰਾਈ ਕੇਂਦਰ ਸਰਕਾਰ ?

ਫਿਰੋਜ਼ਪੁਰ : ਕੇਂਦਰ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਜਾਰੀ ਕੀਤੇ ਗਏ ਸਨ। ਉਸ ਦੇ ਵਿਰੋਧ ‘ਚ ਕਿਸਾਨ ਜਿਥੇ ਬਾਰਡਰ ਤੋੜ ਕੇ ਦਿੱਲੀ ‘ਚ ਦਾਖਲ ਹੋ ਗਏ ਹਨ। ਉਥੇ ਹੀ ਕਿਸਾਨਾਂ ਨੇ ਪੰਜਾਬ ਵਿੱਚ ਵੀ ਆਪਣਾ ਸਘੰਰਸ਼ ਜਾਰੀ ਰੱਖਿਆ ਹੋਇਆ ਹੈ। ਪੰਜਾਬ ‘ਚ ਹਾਲੇ ਵੀ ਕਿਸਾਨਾਂ ਨੇ ਟੋਲ ਪਲਾਜ਼ੇ ਘੇਰੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਆਰਡੀਨੈਂਸ ਰੱਦ ਨਹੀਂ ਕਰਦੀ।

🔴LIVE ਹਰਿਆਣਾ ਸਰਕਾਰ ‘ਤੇ ਹੋਇਅ ਵੱਡਾ ਐਕਸ਼ਨ,ਖੱਟਰ ਨੂੰ ਪਤਾ ਲੱਗਿਆ ਕਿਸਾਨਾਂ ਦੀ ਤਾਕਤ ਦਾ

ਉਨ੍ਹਾਂ ਦਾ ਇਹ ਸੰਘਰਸ਼ ਪੰਜਾਬ ‘ਚ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਜੋ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਨਾ ਦੇਣ ਦਾ ਬਿਆਨ ਦਿੱਤਾ ਹੈ। ਉਨ੍ਹਾਂ ਉਸਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਨੋਹਰ ਲਾਲ ਖੱਟੜ ਦੇ ਉਨ੍ਹਾਂ ਵੱਲੋਂ ਪੁਤਲੇ ਫੂਕੇ ਜਾਣਗੇ ਅਤੇ ਆਪਣਾ ਸਘੰਰਸ਼ ਹੋਰ ਤੇਜ਼ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button