Breaking NewsD5 specialIndiaNewsSportsTop News

ਤੇਜ਼ ਗੇਂਦਬਾਜ਼ Jasprit Bumrah ਨੂੰ ਮਿਲ ਸਕਦੀ ਹੈ ਕਪਤਾਨੀ!

ਪਾਰਲ/ਨਵੀਂ ਦਿੱਲੀ: ਭਾਰਤ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ Jasprit Bumrah ਨੇ ਇੱਕ ਬਿਆਨ ਜਾਰੀ ਕੀਤਾ ਹੈ ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਜੇਕਰ ਮੈਨੂੰ ਭਵਿੱਖ ਵਿੱਚ ਰਾਸ਼ਟਰੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਕਪਤਾਨੀ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਆਪਣੇ ਪੈਰ ਪਿਛਾਂਹ ਨਹੀਂ ਕਰਾਂਗਾ। ਦੱਸ ਦਈਏ ਕਿ ਪਿਛਲੇ ਦਿਨੀਂ Virat Kohli ਨੇ ਟੈਸਟ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਮਗਰੋਂ Virat Kohli ਦਾ ਕਪਤਾਨੀ ਕਰੀਅਰ ਇੱਥੇ ਹੀ ਖ਼ਤਮ ਹੋ ਗਿਆ।

Punjab Election 2022 : Navjot Sidhu ਨੇ Bhagwant Mann ਕਰਤਾ ਖੁਸ਼! ਕਹਿ ਗਿਆ ਅਜਿਹੀ ਗੱਲ, ਲੱਗਦਾ ਹੋਣਗੇ ਇਕੱਠੇ

ਦੂਜੇ ਪਾਸੇ Rohit Sharma 2023 ਵਿੱਚ 35 ਸਾਲਾਂ ਦੇ ਹੋ ਜਾਣਗੇ ਅਤੇ ਅਜਿਹੇ ਵਿੱਚ ਸਵਾਲ ਸਾਹਮਣੇ ਆਉਂਦਾ ਹੈ ਕਿ ਕਿਹੜਾ ਖਿਡਾਰੀ ਅਜਿਹਾ ਹੋ ਸਕਦਾ ਹੈ ਜੋ ਕਿ ਲੰਬੇ ਸਮੇਂ ਤੱਕ ਟੈੱਸਟ ਟੀਮ ਦੀ ਕਮਾਨ ਆਪਣੇ ਹੱਥਾਂ ਵਿੱਚ ਵਧੀਆ ਤਰੀਕੇ ਨਾਲ ਸੰਭਾਲ ਸਕਦਾ ਹੈ। ਇਸ ਸਮੇਂ ਭਾਰਤੀ ਟੀਮ ਦੇ Jasprit Bumrah ਨੂੰ ਕਪਤਾਨੀ ਦੇ ਦਾਅਵੇਦਾਰਾਂ ਵਿੱਚ ਇੱਕ ਮੰਨਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button