Breaking NewsD5 specialInternationalNewsTop News

122 ਯਾਤਰੀਆਂ ਨਾਲ ਭਰੇ ਤਿੱਬਤ ਏਅਰਲਾਈਨਜ਼ ਦਾ ਜਹਾਜ਼ ਅੱਗ ਦੀ ਲਪੇਟ ‘ਚ

ਚੋਂਗਕਿੰਗ: ਤਿੱਬਤ ਏਅਰਲਾਈਨਜ਼ ਦੇ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ। ਜਦੋਂ ਚੀਨ ਦੇ ਚੋਂਗਕਿੰਗ ਹਵਾਈ ਅੱਡੇ ‘ਤੇ ਜਹਾਜ਼ ਨੂੰ ਰਨਵੇਅ ਤੋਂ ਉਤਾਰਿਆ ਗਿਆ ਉਸ ਸਮੇਂ ਜਹਾਜ਼ ਨੂੰ ਅੱਗ ਲੱਗ ਗਈ।

AAP Punjab : ਸਾਰੇ MLAs ਨੂੰ ਲੈ Bhagwant Mann ਦਾ ਵੱਡਾ ਫੈਸਲਾ | D5 Channel Punjabi

ਅੱਗ ਲੱਗਣ ਤੋਂ ਬਾਅਦ 113 ਯਾਤਰੀਆਂ ਅਤੇ 9 ਚਾਲਕ ਦਲ ਦੇ ਮੈਂਬਰਾਂ ਨੂੰ ਜਹਾਜ਼ ਤੋਂ ਬਾਹਰ ਕੱਢ ਲਿਆ | ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾ ਲੱਗੀਆਂ ਹਨ ਜਿਨ੍ਹਾਂ ਨੂੰ ਨੇੜ੍ਹਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button