PunjabTop News

ਤਾਬਦੀ ਰੋਕਣ ਦੇ ਮਾਮਲੇ ‘ਚ ਵਿਧਾਇਕ ਗੁਰਪ੍ਰੀਤ ਗੋਗੀ ਬਰੀ

 ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਰਾਹਤ ਮਿਲੀ ਹੈ। ਮਈ 2015 ‘ਚ ਗੋਗੀ ‘ਤੇ ਕਾਂਗਰਸ ਪਾਰਟੀ ‘ਚ ਰਹਿੰਦੇ ਹੋਏ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਹੋਰ ਕਾਂਗਰਸੀ ਨੇਤਾਵਾਂ ਦੇ ਨਾਲ ਅੰਮ੍ਰਿਤਸਰ-ਸਵਰਨ ਸ਼ਤਾਬਦੀ ਟਰੇਨ ਰੋਕਣ ਦੇ ਦੋਸ਼ ਲੱਗੇ ਸਨ। ਘਟਨਾ ਸਮੇਂ ਗੋਗੀ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਸੀ।2015 ‘ਚ ਅੰਮ੍ਰਿਤਸਰ-ਸੁਨਹਿਰੀ ਸ਼ਤਾਬਦੀ ਰੋਕਣ ਦੇ ਮਾਮਲੇ ‘ਚ ਬਰੀ, ਪੁਲਿਸ ਦੋਸ਼ ਸਾਬਤ ਨਹੀਂ ਕਰ ਸਕੀ।

2019 ਵਿੱਚ ਚਾਰਜ ਲੱਗਣ ਮਗਰੋਂ ਗ੍ਰਿਫਤਾਰੀ ਹੋਈ ਸੀ। ਬਾਅਦ ਵਿੱਚ ਗੁਰਪ੍ਰੀਤ ਗੋਗੀ ਨੂੰ ਜ਼ਮਾਨਤ ਮਿਲ ਗਈ। ਅੱਜ 8 ਸਾਲ ਬਾਅਦ ਉਹ ਇਸ ਕੇਸ ਵਿੱਚੋਂ ਬਰੀ ਹੋ ਗਏ ਹਨ।  ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ ਵੱਡੀ ਰਾਹਤ ਦਿੰਦੇ ਹੋਏ 2015 ਦੇ ਇੱਕ ਪੁਰਾਣੇ ਮਾਮਲੇ ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button