EntertainmentBreaking NewsD5 specialNews

ਤਸਵੀਰ ਸ਼ੇਅਰ ਕਰ Sanjay Dutt ਨੇ ਪਿਤਾ ਨੂੰ ਕੀਤਾ ਯਾਦ, ‘ਤੁਸੀ ਮੇਰੇ ਲਈ ਸਭ ਕੁਝ ਸੀ’

ਮੁੰਬਈ : ਅਦਾਕਾਰ ਸੰਜੇ ਦੱਤ ਨੇ ਮੰਗਲਵਾਰ ਨੂੰ ਆਪਣੇ ਪਿਤਾ ਸੁਰਗਵਾਸੀ ਅਦਾਕਾਰ – ਰਾਜ ਨੇਤਾ ਸੁਨੀਲ ਦੱਤ ਦੀ ਬਰਸੀ ‘ਤੇ ਉਨ੍ਹਾਂ ਦੀ ਯਾਦ ‘ਚ ਇੱਕ ਇੰਸਟਾਗ੍ਰਾਮ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਦੋਸਤ ਅਤੇ ਗੁਰੂ ਦੱਸਿਆ ਹੈ। ਸੰਜੇ ਨੇ ਇੱਕ ਬਲੈਕ ਐਂਡ ਵਹਾਈਟ ਤਸਵੀਰ ਪੋਸਟ ਕੀਤੀ ਜਿਸ ‘ਚ ਉਹ ਆਪਣੇ ਪਿਤਾ ਦੇ ਨਾਲ ਪੋਜ ਦੇ ਰਹੇ ਹਨ। ’’

ਕਿਸਾਨਾਂ ਦੀ ਵੱਡੀ ਜਿੱਤ!ਸਰਕਾਰ ਦਾ ਵੱਡਾ ਫੈਸਲਾ,ਕਿਸਾਨਾਂ ਤੋਂ ਮੰਗਿਆ ਸਮਾਂ,ਜਲਦ ਮਿਲੇਗੀ ਖੁਸ਼ਖਬਰੀ

ਸੰਜੇ ਨੇ ਕੈਪਸ਼ਨ ‘ਚ ਲਿਖਿਆ, ‘‘ਇੱਕ ਮਾਤਾ – ਪਿਤਾ,ਇੱਕ ਆਦਰਸ਼,ਇੱਕ ਦੋਸਤ, ਇੱਕ ਰੱਖਿਅਕ – ਤੁਸੀਂ ਮੇਰੇ ਲਈ ਸਭ ਕੁਝ ਸੀ। ਲਵ ਯੂ ਡੈਡ,ਮਿਸ ‘‘ਯੂ।’’ ਸੁਨੀਲ ਦੱਤ ਦਾ 76ਵੇਂ ਜਨਮਦਿਨ ਤੋਂ ਦੋ ਹਫਤੇ ਪਹਿਲਾਂ 2005 ‘ਚ ਉਨ੍ਹਾਂ ਦੇ ਮੁੰਬਈ ਸਥਿਤ ਘਰ ‘ਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। ਸੰਜੇ ਇਸ ਸਾਲ ਦੇ ਆਖਿਰ ‘ਚ ‘ਸ਼ਮਸ਼ੇਰਾ’ ਅਤੇ ‘ਕੇਜੀਐਫ ਚੈਪਟਰ 2’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।

 

View this post on Instagram

 

A post shared by Sanjay Dutt (@duttsanjay)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button