Breaking NewsD5 specialNewsPunjabTop News

ਤਰਨਤਾਰਨ ‘ਚ Indo – Pak Border ‘ਤੇ ਦੇਖੇ ਗਏ ਪਾਕਿਸਤਾਨੀ ਡ੍ਰੋਨ, BSF ਨੇ ਇੱਕ ਨੂੰ ਗਿਰਾਇਆ

ਤਰਨਤਾਰਨ: ਪਾਕਿਸ‍ਤਾਨ ਇੱਕ ਵਾਰ ਫਿਰ ਤੋਂ ਕਿਸੇ ਵੱਡੀ ਸਾਜਿਸ਼ ਦੀ ਤਿਆਰੀ ‘ਚ ਜੁਟਿਆ ਹੈ। ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਪੰਜਾਬ ‘ਚ ਪਾਕਿਸ‍ਤਾਨੀ ਡ੍ਰੋਨ ਦੇਖਿਆ ਗਿਆ ਹੈ। ਦਰਅਸਲ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਚੋਟੀ ਕਸਬਾ ਖੇਮਕਰਣ ‘ਚ ਦੋ ਡ੍ਰੋਨ ਦੇਖੇ ਗਏ।

BIG NEWS ਪੁਲਿਸ ਨੇ ਭਜਾਏ ਅਕਾਲੀ, ਮਾਰੀਆਂ ਪਾਣੀ ਦੀਆਂ ਬੁਛਾੜਾਂ D5 Channel Punjabi

ਜਿਨ੍ਹਾਂ ਨੂੰ ਦੇਖਦੇ ਹੀ BSF ਦੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਇੱਕ ਡਰੋਨ ਨੂੰ ਗਿਰਾ ਦਿੱਤਾ। ਉਥੇ ਹੀ ਹੁਣ ਪੂਰੇ ਖੇਤਰ ‘ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ BSF ਦੇ ਜਵਾਨਾਂ ਨੇ ਕਰੀਬ 50 ਰਾਊਂਡ ਫਾਇਰ ਕੀਤੇ। ਇਸ ਜਾਂਚ ਮੁਹਿੰਮ ‘ਚ BSF ਦੇ ਜਵਾਨਾਂ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਵੀ ਜੁਟੇ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button