Breaking NewsD5 specialIndiaNewsPoliticsPunjab
ਢੀਂਡਸਾ ਦੀ ਬਗਾਵਤ ‘ਤੇ ਸੁਖਬੀਰ ਦਾ, ਪਹਿਲਾ ਵੱਡਾ ਬਿਆਨ, ਬਾਦਲ ਦੇ ਪੁੱਤ ਨੇ ਕਰਾਤਾ ਢੀਂਡਸਾ ਚੁੱਪ!
ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਬਗਾਵਤ ‘ਤੇ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਮੇਰੇ ਪਿਤਾ ਸਮਾਨ ਹਨ।
ਢੀਂਡਸਾ ਦੀ ਬਗਾਵਤ ‘ਤੇ ਸੁਖਬੀਰ ਦਾ, ਪਹਿਲਾ ਵੱਡਾ ਬਿਆਨ, ਬਾਦਲ ਦੇ ਪੁੱਤ ਨੇ ਕਰਾਤਾ ਢੀਂਡਸਾ ਚੁੱਪ!
ਉਨ੍ਹਾਂ ਇਹ ਵੀ ਕਿਹਾ ਸ੍ਰੋਮਣੀ ਅਕਾਲੀ ਦਲ ਮੇਰੇ ਇੱਕਲੇ ਦੀ ਪਾਰਟੀ ਨਹੀਂ ਹੈ ਹੈ ਸਗੋਂ ਸਾਰਿਆਂ ਦੀ ਪਾਰਟੀ ਹੈ। ਸੁਖਬੀਰ ਸਿੰਘ ਬਾਦਲ ਨੇ ਢੀਂਡਸਾ ਬਾਰੇ ਬੋਲਦਿਆਂ ਇਹ ਵੀ ਕਿਹਾ ਕੀ 3 ਵਾਰ ਹਾਰਨ ‘ਤੇ ਵੀ ਢੀਂਡਸਾ ਨੂੰ ਪਾਰਟੀ ਵੱਲੋਂ ਬਣਦਾ ਮਾਣ ਸਨਮਾਨ ਦਿੱਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.