NewsBreaking NewsD5 specialPoliticsPunjab

ਢੀਂਡਸਾ ਤੋਂ ਬਾਅਦ ਲੌਂਗੋਵਾਲ ਨੇ ਡੇਰਾ ਸੋਧਾ ਨੂੰ ਪੌਸ਼ਾਕ ਦੇਣ ਦੇ ਮਾਮਲੇ ‘ਚ ਕੀਤਾ ਖੁਲਸਾ! ਸੁਖਬੀਰ ਬਾਦਲ ਵੀ ਹੈਰਾਨ?

ਅੰਮ੍ਰਿਤਸਰ : ਵੀਰਪਾਲ ਕੌਰ ਇੰਸਾ ਜਿਸ ਦੀ ਕਿਸੇ ਨਿੱਜੀ ਚੈਨਲ ‘ਤੇ ਦਿੱਤੀ ਇੰਟਰਵਿਊ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸਕਿਲਾਂ ਹੋਰ ਵਧਾ ਦਿੱਤੀਆਂ ਹਨ। ਤਸੁੀ ਸਭ ਜਾਣਦੇ ਹੀ ਹੋ ਇੱਕ ਤਾਂ ਪਹਿਲਾਂ ਹੀ ਵਿਰੋਧੀਆਂ ਵੱਲੋਂ ਬਾਦਲ ਪਰਿਵਾਰ ਨੂੰ ਬੇਅਦਬੀ ਦੇ ਮੁੱਦੇ ‘ਤੇ ਘੇਰਿਆ ਜਾ ਰਿਹਾ ਹੈ। ਹੁਣ ਡੇਰਾ ਮੁਖੀ ਨੂੰ ਕਥਿਤ ਤੌਰ ਤੇ ਪੌਸ਼ਾਕ ਤੋਹਫੇ ‘ਚ ਭੇਟ ਕਰਨ ਦੇ ਮਾਮਲੇ ‘ਚ ਵੀ ਸੁਖਬੀਰ ਬਾਦਲ ਨੂੰ ਘੇਰਿਆ ਜਾ ਰਿਹਾ ਪਰ ਹੁਣ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਸੁਖਬੀਰ ਬਾਦਲ ਦੇ ਹੱਕ ‘ਚ ਨਾਅਰਾ ਦਿੱਤਾ। ਲੌਗੋਵਾਲ ਨੇ ਸੁਖਬੀਰ ਬਾਦਲ ‘ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਬੇਨੁਆਦੀ ਦੱਸਿਆ ਹੈ।

ਆਹ ਦਲੇਰ ਅਫਸਰ ਤੋਂ ਸੁਣੋਂ ਕਿਵੇਂ ਜਿੱਤੀ ਕੋਰੋਨਾ ਤੋਂ ਜੰਗ, ਦੇਖੋ ਕਿਵੇਂ ਨਿਕਲਿਆ ਮੌਤ ਦੇ ਮੂੰਹ ‘ਚੋਂ ਬਾਹਰ

ਦੱਸ ਦਈਏ ਕਿ 2022 ਦੀਆਂ ਚੋਣਾਂ ਆਉਣ ਨੂੰ ਤਕਰੀਬਨ ਥੋੜਾ ਹੀ ਸਮਾਂ ਰਹਿ ਗਿਆ ਹੈ। ਅਕਾਲੀ ਦਲ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਬੇਅਦਬੀ ਮਾਮਲੇ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਇਸ ਨਵੇਂ ਛਿੜੇ ਵਿਵਾਦ ਨੇ ਵੀ ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧਾ ਕੇ ਰੱਖ ਦਿੱਤੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button