Breaking NewsD5 special

ਡੋਨਾਲਡ ਟਰੰਪ ‘ਤੇ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਦਾ ਰਾਹ ਪੱਧਰਾ, ਅਮਰੀਕੀ ਜੁਡੀਸ਼ੀਅਰੀ ਕਮੇਟੀ ਨੇ ਦਿੱਤੀ ਪ੍ਰਵਾਨਗੀ

ਵਾਸ਼ਿੰਗਟਨ, 13 ਦਸੰਬਰ : ਅਮਰੀਕਾ ਦੇ  ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੇ ਤੀਜੇ ਰਾਸ਼ਟਰਪਤੀ ਬਣਨ ਜਾ ਰਹੇ ਹਨ ਜਿਹਨਾਂ ‘ਤੇ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਜਾਵੇਗਾ।
ਅਮਰੀਕੀ ਹਾਊਸ ਜੁਡੀਸ਼ੀਅਰੀ ਕਮੇਟੀ ਨੇ ਪ੍ਰਤੀਨਿਧ ਸਦਨ ਵਿਚ ਇਹ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਲਈ ਸ਼ੁੱਕਰਵਾਰ ਦੇਰ ਰਾਤ (ਭਾਰਤੀ ਸਮੇਂ ਅਨੁਸਾਰ) ਮਨਜ਼ੁਰੀ ਦੇ ਦਿੱਤੀ।

ਇਹ ਵੀ ਵੇਖੋ : BIG BREAKING ਪੇਸ਼ੀ ‘ਤੇ ਆਇਆ ਕੈਦੀ ਫਿਲਮੀ ਸਟਾਈਲ ‘ਚ ਹੋਇਆ ਫਰਾਰ  ਇਸ ਕਮੇਟੀ ਵਿਚ 23 ਡੈਮੋਕਰੈਟਿਕ ਮੈਂਬਰਾਂ ਨੇ ਮਹਾਂਦੋਸ਼ ਚਲਾਉਣ ਦੇ ਹੱਕ ਵਿਚ ਅਤੇ 17 ਰਿਪਬਲਿਕਨ ਮੈਂਬਰਾਂ ਨੇ ਵਿਰੋਧ ਵਿਚ ਵੋਟਾਂ ਪਾਈਆਂ।

ਇਹ ਵੀ ਵੇਖੋ : Sukhbir ਤੇ Manpreet ਭਿੜੇ ਆਹਮੋ-ਸਾਹਮਣੇ, ਹੋਏ ਮਿਹਣੋ-ਮਹਿਣੀ, ਦੇਖੋ ਕੀ ਵਾਪਰਿਆ
ਟਰੰਪ ‘ਤੇ ਦੋ ਮਾਮਲਿਆਂ ਵਿਚ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਜਾਵੇਗਾ ਤੇ ਪ੍ਰਤੀਨਿਧ ਸਦਨ ਵਿਚ ਇਸ ‘ਤੇ ਵੋਟਿੰਗ ਹੋਵੇਗੀ। ਉਹਨਾਂ ‘ਤੇ ਦੋਸ਼ ਹੈ ਕਿ ਉਹਨਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button