ਡੇਰਾ ਪ੍ਰੇਮੀ ਦਾ ਰਾਮ ਰਹੀਮ ਬਾਰੇ ਵੱਡਾ ਖੁਲਾਸਾ, ਬੇਅਦਬੀ ਕੇਸਾਂ ਵਿੱਚ ਨਵਾਂ ਮੋੜ
ਫਰੀਦਕੋਟ : ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਵੱਲੋਂ ਇੱਕ ਬਿਆਨ ਰਿਕਾਰਡ ਕਰ ਭੇਜਿਆ ਗਿਆ। ਜਿਸ ਵਿੱਚ ਉਨ੍ਹਾਂ ਨੇ SIT ਦੀ ਜਾਂਚ ‘ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਜਦੋਂ ਇਸ ਮਾਮਲੇ ‘ਚ CBI ਦੁਆਰਾ ਜਾਂਚ ਪੂਰੀ ਕਰ ਸਾਰੇ ਡੇਰਾ ਸਮਰਥਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ ਅਤੇ ਅਦਾਲਤ ‘ਚ ਵੀ ਇਸਦਾ ਫੈਸਲਾ ਬਾਕੀ ਹੈ ਤਾਂ ਅਜਿਹੇ ‘ਚ SIT ਨੇ ਕਿਵੇਂ ਜਾਂਚ ਦੁਬਾਰਾ ਸ਼ੁਰੂ ਕਰ ਦਿੱਤੀ।
Navtej Gaggu ਦੀ ਗ੍ਰਿਫ਼ਤਾਰੀ ਦਾ ਵਿਰੋਧ, ਟਕਸਾਲ ਦੇ ਸਿੰਘ ਦੀ ਪੁਲਿਸ ਨੂੰ ਸਿੱਧੀ ਧਮਕੀ | Sudhir Suri ਵੀ ਠੋਕਿਆ
ਇਸ ਮਾਮਲੇ ‘ਚ ਸਾਰਿਆਂ ਦੀਆਂ ਗ੍ਰਿਫ਼ਤਾਰੀਆਂ ਕਰ ਚਲਾਨ ਵੀ ਪੇਸ਼ ਕਰ ਦਿੱਤਾ। ਇਹ ਕਿਤੇ ਨਾ ਕਿਤੇ ਡੇਰੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਸਾਡੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਸੋਚੀ ਵੀ ਨਹੀ ਜਾ ਸਕਦੀ ਕਿਉਂਕਿ ਸਾਡੇ ਧਰਮ ‘ਚ ਸਾਰੇ ਧਰਮਾਂ ਦਾ ਆਦਰ ਕਰਨਾ ਸਿਖਾਇਆ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.