Breaking NewsD5 specialInternationalNewsTop News

ਡਾਕਟਰ ਨੂੰ ਦਿਖਾਉਣ ਗਈ ਸੀ ਦੰਦ, ਜ਼ਿਆਦਾ ਦਰਦ ਹੋਇਆ ਤਾਂ ਉਸਨੂੰ ਹੀ ਕੱਟ ਲਿਆ

ਕੈਲੀਫੋਰਨੀਆ  :  ਇਹ ਗੱਲ ਤਾਂ ਹੈ ਕਿ ਡੈਂਟਿਸਟ ਦੇ ਕੋਲ ਜਾਣ ਤੋਂ ਹਰ ਕੋਈ ਡਰਦਾ ਹੈ। ਕੁੱਝ ਲੋਕ ਤਾਂ ਇਹ ਦਰਦ ਸਹਿਣ ਕਰ ਲੈਂਦੇ ਹਨ ਪਰ ਕੁਝ ਤੋਂ ਦੰਦਾਂ ਦਾ ਦਰਦ ਸਹਿਣ ਨਹੀਂ ਹੁੰਦਾ ਪਰ ਕੀ ਕਦੇ ਅਜਿਹਾ ਹੋਇਆ ਹੈ ਕਿ ਕਿਸੇ ਨੇ ਟਰੀਟਮੈਂਟ ਦੌਰਾਨ ਡਾਕਟਰ ਸਾਹਿਬ ‘ਤੇ ਹੀ ਉਲਟੀ ਕਰ ਦਿੱਤੀ ਹੋਵੇ। ਡਾਕਟਰ ਸਾਹਿਬ ਨੂੰ ਹੀ ਕੱਟ ਲਿਆ ਹੋਵੇ।

ਬਲਦੇਵ ਸਿੰਘ ਸਿਰਸਾ ਨੇ ਕਰਤਾ ਜਿੱਤ ਦਾ ਐਲਾਨ,ਖੇਤੀਬਾੜੀ ਮੰਤਰੀ ਕਰੇਗਾ ਕਿਸਾਨਾਂ ਦੀ ਸਪੋਟ!

ਅਮਰੀਕਾ ਦਾ ਹੈ ਇਹ ਮਾਮਲਾ
ਮਾਮਲਾ ਅਮਰੀਕਾ ਦੇ ਨਾਰਥ ਕੈਲੀਫੋਰਨੀਆ ਦਾ ਹੈ। ਉਨ੍ਹਾਂ ਦੇ  ਦੰਦ ‘ਚ ਦਰਦ ਸੀ। ਹਾਲਾਂਕਿ ਜਦੋਂ ਉਹ 19 ਸਾਲ ਦੀ ਸੀ ਉਦੋਂ ਵੀ ਉਨ੍ਹਾਂ ਦੇ  ਨਾਲ ਇੱਕ ਅਜਿਹੀ ਦਰਦਨਾਕ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਡੈਂਟਿਸਟ ਦੇ ਕੋਲ ਜਾਣ ਤੋਂ ਹੀ ਡਰ ਲੱਗਣ ਲੱਗਾ ਸੀ। ਹੁਣ ਉਨ੍ਹਾਂ ਨੇ ਰੂਟ ਕੈਨਾਲ ਨਾਲ ਰਿਲੇਟਿਡ ਕੁਝ ਟਰੀਟਮੈਂਟ ਕਰਵਾਉਣਾ ਸੀ।

ਲੱਖੇ ਸਿਧਾਣਾ ਤੇ ਦੀਪ ਸਿੱਧੂ ਦੀ ਸਪੋਟ ‘ਚ ਆਏ ਨਿਹੰਗ ਸਿੰਘ !ਕਿਸਾਨ ਜਥੇਬੰਦੀਆਂ ਨੂੰ ਵੀ ਲਾਤਾ ਖੂੰਜੇ !

ਉੱਤੇ ਹੀ ਕਰ ਦਿੱਤੀ ਉਲਟੀ
ਡਾ. ਨੇ ਪਹਿਲਾਂ ਉਨ੍ਹਾਂ ਦੀ ਮਾਂ ਨੂੰ Valium ਦਿੱਤੀ ਸੀ। ਇਹ ਚੈਲਸੀ ਦੀ ਦੇਣੀ ਸੀ। ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਨੂੰ ਹਾਫ ਡੋਜ਼ ਹੀ ਦੇਣੀ ਸੀ ਪਰ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਫੁਲ ਡੋਜ਼ ਦੇ ਬੈਠੀ। ਚੈਲਸੀ ਨੂੰ ਸਿਰਫ ਇਹ ਹੀ ਯਾਦ ਹੈ ਕਿ ਉਨ੍ਹਾਂ ਨੂੰ ਕਾਰ ‘ਚ ਬਿਠਾਇਆ ਗਿਆ ਅਤੇ ਡਾਕਟਰ ਦੇ ਕੋਲ ਲਿਜਾਇਆ ਗਿਆ। ਉਥੇ ਜਾ ਕੇ ਜਿਵੇਂ ਹੀ ਇਲਾਜ ਲਈ ਉਨ੍ਹਾਂ ਨੂੰ ਕੁਰਸੀ ‘ਚ ਬਿਠਾਇਆ ਗਿਆ ਤਾਂ ਉਨ੍ਹਾਂ ਨੇ ਉਲਟੀ ਕਰ ਦਿੱਤੀ। ਜਦੋਂ ਡੈਂਟਿਸਟ ਨੇ ਉਨ੍ਹਾਂ ਦਾ ਮੂੰਹ ਖੋਲਿਆ ਤਾਂ ਉਨ੍ਹਾਂ ਨੇ ਡਾਟਰ ਹੀ ਕੱਟ ਲਿਆ। ਹਾਲਾਂਕਿ ਟੇਂਪਰੇਰੀ ਕਰਾਉਨ ਚੜਾਉਣ ‘ਚ ਡਾਕਟਰ ਸਫਲ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button