Breaking NewsD5 specialNewsPunjabTop News

ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਅਕਾਲੀ ਦਲ ‘ਤੇ ਕੱਸਿਆ ਤੰਜ, ‘ਤੁਹਾਡੇ ਚੁੱਕੇ ਮੁੱਦੇ ਹੁੰਦੇ ਨੇ ਬੇਬੁਨਿਆਦ’

ਪਟਿਆਲਾ : ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਕੱਲ੍ਹ ਅਕਾਲੀ ਦਲ ਵੱਲੋਂ ਕੀਤੇ ਗਏ ਕਾਂਗਰਸ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ‘ਤੇ ਤੰਜ ਕਸਦੇ ਹੋਏ ਕਿਹਾ ਕਿ ਜਿਨ੍ਹਾਂ ਮੁੱਦਿਆਂ ‘ਤੇ ਉਹ ਚੰਨੀ ਸਰਕਾਰ ਦਾ ਘਿਰਾਉ ਕਰਦੇ ਹਨ, ਉਹ ਮੁੱਦੇ ਬਿਲਕੁੱਲ ਹੀ ਬੇਬੁਨਿਆਦ ਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਕਿਹਾ ਕਿ ਪੈਟਰੋਲ – ਡੀਜ਼ਲ ‘ਤੇ VAT ਦੇ ਮੁੱਦੇ ‘ਤੇ ਤੁਹਾਡਾ ਵਿਰੋਧ ਕਰਨਾ ਕੇਵਲ ਤੁਹਾਡੇ ਪਾਖੰਡ ਨੂੰ ਪਰਗਟ ਕਰਦਾ ਹੈ।

🔴LIVE ਸਿੱਧੂ ਦਾ ਕਾਂਗਰਸ ‘ਚ ਪਿਆ ਕਲੇਸ਼, ਪਾਰਟੀ ਛੱਡਣ ਦੀ ਤਿਆਰੀ ? ਹੁਣ ਕਿਸਾਨ ਜਥੇਬੰਦੀਆਂ ਲੈਣਗੀਆਂ ਵੱਡਾ ਫੈਸਲਾ

ਉਨ੍ਹਾਂ ਨੇ ਜ਼ਿਕਰ ਕਰਦੇ ਹੋਏ ਲਿਖਿਆ – ਸ਼੍ਰੋਮਣੀ ਅਕਾਲੀ ਦਲ – ਭਾਜਪਾ ਸਰਕਾਰ 2007 ‘ਚ ਸੱਤਾ ਵਿੱਚ ਆਈ ਸੀ। 2008 ਵਿੱਚ ਪੰਜਾਬ ‘ਚ ਪੈਟਰੋਲ ‘ਤੇ 27.5 ਫੀਸਦੀ ਅਤੇ ਡੀਜ਼ਲ ‘ਤੇ 8.8 ਫੀਸਦੀ VAT ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button