Breaking NewsD5 specialInternationalNewsTop News

ਟੈਕਸਾਸ ਦੇ ਸਿਨਾਗੌਗ ਤੋਂ ਬੁਰੀ ਖ਼ਬਰ ਆਈ ਸਾਹਮਣੇ

ਔਸਟਿਨ: ਟੈਕਸਾਸ ਦੇ ਸਿਨਾਗੌਗ ਤੋਂ ਬਹੁਤ ਵੱਡੀ ਅਤੇ ਬੁਰੀ ਖ਼ਬਰ ਸਾਹਮਣੇ ਆਈ ਹੈ। ਸਿਨਾਗੌਨ ਵਿੱਚ 4 ਲੋਕਾਂ ਨੂੰ ਬੰਧਕ ਬਣਾਇਆ ਗਿਆ ਹੈ, ਲੋਕਾਂ ਨੂੰ ਬੰਧਨ ਬਣਾਉਣ ਵਾਲੇ ਪਾਕਿਸਤਾਨ ਦੇ ਵਿਗਿਆਨੀ Aafia Siddiqui ਨੂੰ ਛੱਡਣ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ Aafia Siddiqui ਨੂੰ ਅਮਰੀਕਾ ਨੇ ਹਿਰਾਸਤ ਦੌਰਾਨ ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਦੇ ਫ਼ੌਜੀ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਕਾਰਨ ਦੋਸ਼ੀ ਠਹਿਰਾਇਆ ਸੀ।

ਕੈਨੇਡਾ ਜਾ ਰਹੇ ਹੋ ਤਾਂ ਜਰੂਰ ਦੇਖੋ ਇਹ ਖ਼ਬਰ, ਨਹੀਂ ਤਾਂ ਪੈ ਸਕਦੀ ਹੈ ਮੁਸੀਬਤ D5 Channel Punjabi

ਡਲਾਸ ਵਿੱਚ ਬੰਧਕ ਬਣਾਉਣ ਦੀ ਘਟਨਾ ਬਾਰੇ ਅਮਰੀਕਾ ਦੇ ਰਾਸ਼ਟਰਪਤੀ Joe Biden ਨੂੰ ਜਾਣਕਾਰੀ ਦਿੱਤੀ ਗਈ । ਮਿਲੀ ਜਾਣਕਾਰੀ ਮੁਤਾਬਿਕ ਸਿੱਦੀਕੀ ਨੂੰ ਟੈਕਸਾਸ ਦੀ ਸੰਘੀ ਜੇਲ੍ਹ FMC Carswell ਵਿੱਚ ਰੱਖਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਟੈਕਸਾਸ ਦੇ ਗਵਰਨਰ Greg Abbott ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਰੇ ਬੰਧਕ ਜ਼ਿੰਦਾ ਅਤੇ ਸੁਰੱਖਿਅਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button