ਟੀਮ ਇੰਡੀਆ ਦੇ ਸਾਬਕਾ ਓਪਨਰ Virender Sehwag ਦੀ ਭੈਣ Anju Sehwag ਨੇ ‘ਆਪ’ ਦਾ ਫੜਿਆ ਹੱਥ

ਨਵੀਂ ਦਿੱਲੀ: ਭਾਰਤ ਦੀ ਕ੍ਰਿਕਟ ਟੀਮ ਦੇ ਸਾਬਕਾ ਓਪਨਰ Virender Sehwag ਦੀ ਭੈਣ Anju Sehwag ਨੇ ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵਿੱਚ ਐਂਟਰੀ ਕੀਤੀ। Anju Sehwag ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਈ। ਰਾਸ਼ਟਰੀ ਜਨਰਲ ਸਕੱਤਰ Pankaj Gupta ਅਤੇ ‘ਆਪ’ ਦੇ ਵਿਧਾਇਕ Somnath Bharat ਦੀ ਪ੍ਰਧਾਨਗੀ ਵਿੱਚ Anju ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। Anju ਕਾਂਗਰਸ ਦੇ ਟਿਕਟ ‘ਤੇ ਦਿੱਲੀ ਦੇ ਮਦਨਗੀਰ ਤੋਂ ਕੌਂਸਲਰ ਰਹਿ ਚੁੱਕੀ ਹੈ।
Khabran Da Sira: ਕਿਸਾਨਾਂ ਦਾ ਐਲਾਨ, ਚਿੰਤਾ ‘ਚ BJP, ਕਾਂਗਰਸ ‘ਚ ਘਮਾਸਾਣ, ਚੋਣਾਂ ਤੋਂ ਪਿੱਛੇ ਹਟੀਆਂ ਜਥੇਬੰਦੀਆਂ
ਆਮ ਆਦਮੀ ਪਾਰਟੀ ਨੇ ਟਵੀਟ ਕੀਤਾ ਅਤੇ ਲਿਖਿਆ ਕਿ Anju Sehwag Arvind Kejriwal ਸਰਕਾਰ ਦੀ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋ ਗਈ। Anju Sehwag ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ ਕਿਹਾ ਕਿ ਮੈਨੂੰ ਮੁੱਖ ਮੰਤਰੀ Arvind Kejriwal ਦੀਆਂ ਨੀਤੀਆਂ ਬਹੁਤ ਪਸੰਦ ਆਈਆਂ ਹਨ ਇਸ ਲਈ ਮੈਂ ‘ਆਪ’ ਦਾ ਪੱਲਾ ਫੜਿਆ। Anju ਹਿੰਦੀ ਅਤੇ ਸਮਾਜਸ਼ਾਸਤਰ ਦੀ ਅਧਿਆਪਕ ਰਹਿ ਚੁੱਕੀ ਹੈ।
Virender Sehwag’s sister, Smt Anju Sehwag joins AAP!
She is a former Congress councillor from Delhi and was a Teacher by profession.
Inspired by the work done by CM Kejriwal, she has joined AAP with all her supporters! pic.twitter.com/tdgdj7SYQ1
— AAP (@AamAadmiParty)
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.