InternationalTop News

ਟਰੰਪ ਦੀਆਂ ਵਧੀਆਂ ਮੁਸ਼ਕਿਲਾਂ ! FBI ਨੇ ਸਾਬਕਾ ਰਾਸ਼ਟਰਪਤੀ ਦੇ ਘਰ ਮਾਰਿਆ ਛਾਪਾ

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਦਾਅਵਾ ਕੀਤਾ ਕਿ ਫਲੋਰੀਡਾ ਵਿੱਚ ਉਨ੍ਹਾਂ ਦੇ ਮਾਰ-ਏ-ਲਾਗੋ ਨਿਵਾਸ ‘ਤੇ ਐਫਬੀਆਈ ਏਜੰਟਾਂ ਨੇ ਛਾਪਾ ਮਾਰਿਆ ਸੀ।

ਪਾਰਲੀਮੈਂਟ ਚੋਂ ਕਿਸਾਨਾਂ ਨੂੰ ਵੱਡਾ ਝਟਕਾ, ਨਵਾਂ ਕਾਨੂੰਨ ਪਾਸ? D5 Channel Punjabi

ਉਨ੍ਹਾਂ ਨੇ ਇਸ ਨੂੰ ਆਪਣੇ ਖਿਲਾਫ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ “ਇਹ ਸਾਡੇ ਦੇਸ਼ ਲਈ ਇੱਕ ਕਾਲਾ ਦਿਨ ਹੈ, ਕਿਉਂਕਿ ਫਲੋਰੀਡਾ ਦੇ ਪਾਮ ਬੀਚ ਵਿੱਚ ਮੇਰਾ ਘਰ ਮਾਰ-ਏ-ਲਾਗੋ, ਇਸ ਸਮੇਂ ਐਫਬੀਆਈ ਏਜੰਟਾਂ ਦੇ ਇੱਕ ਵੱਡੇ ਸਮੂਹ ਦੁਆਰਾ ਘੇਰਾਬੰਦੀ, ਛਾਪੇਮਾਰੀ ਅਤੇ ਕਬਜ਼ੇ ਵਿੱਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button