ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਸੀਐਮ ਕੇਜਰੀਵਾਲ ਅਤੇ ਰਾਘਵ ਚੱਢਾ ‘ਤੇ ਵਾਰ
ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਬੁਲਾਰੇ ਰਾਘਵ ਚੱਢਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇੱਕ ਡਾਕੂਮੈਂਟ ਸ਼ੇਅਰ ਕਰ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਆਂੜੇ ਹੱਥੀ ਲਿਆ ਹੈ। ਉਨ੍ਹਾਂ ਨੇ ਡਾਕੂਮੈਂਟ ਸ਼ੇਅਰ ਕਰ ਲਿਖਿਆ – ਛੱਤ ਤੋਂ ਝੂਠ ਬੋਲ ਸਕਦੇ ਹੋ, ਪਰ ਸੱਚ ਨੂੰ ਕਦੇ ਖ਼ਰਾਬ ਨਹੀਂ ਕੀਤਾ ਜਾ ਸਕਦਾ।
‘ਆਪ’ ਨੇ ਐਲਾਨਿਆ CM ਦਾ ਚਿਹਰਾ ? ਕੇਜਰੀਵਾਲ ਨੇ ਖੁਸ਼ ਕਰਤੇ ਪੰਜਾਬੀ
ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਤੁਹਾਡਾ ਦੁਸ਼ਪ੍ਰਚਾਰ ਇਨ੍ਹਾਂ ਦਸਤਾਵੇਜਾਂ ਦੇ ਜ਼ਰੀਏ ਤੁਹਾਡੇ ਚਿਹਰੇ ‘ਤੇ ਉੱਤਰ ਜਾਵੇਗਾ, ਇਸਨੂੰ ਪੜ੍ਹਦੇ ਰਹੋ।
Impostor @ArvindKejriwal and his ilk @raghav_chadha can shout lies from the rooftop but truth can never be vitiated. Your propaganda to misled Punjabis will fall flat on your face in front of these documents. Read on. pic.twitter.com/1gj7KjW0Nu
— Amarinder Singh Raja (@RajaBrar_INC) December 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.