Breaking NewsD5 specialIndiaNewsPoliticsPunjab
ਟਕਸਾਲੀਆਂ ਦਾ ਸੁਪਨਾ ਹੋਇਆ ਪੂਰਾ, SIDHU ਦਾ ਮਿਲਿਆ ਸਾਥ
![](https://punjabi.newsd5.in/wp-content/uploads/2020/02/maxresdefault-2-9.jpg)
ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਅਤੇ ਟਕਸਾਲੀਆਂ ਦੇ ਨਾਲ ਜੁੜੀ ਹੋਈ ਆ ਰਹੀ ਹੈ ਕਿ ਇੱਕ ਅਖਬਾਰ ਸਮਾਗਮ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਟਕਸਾਲੀਆਂ ਦੀ ਮੁਲਾਕਾਤ ਹੋਈ ਹੈ। ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਟਕਸਾਲੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰ ਰਹੇ ਹਨ।
BIG BREAKING , ਟਕਸਾਲੀਆਂ ਦਾ ਸੁਪਨਾ ਹੋਇਆ ਪੂਰਾ, SIDHU ਦਾ ਮਿਲਿਆ ਸਾਥ, ਦੇਖੋ MEETING ਦੀ LIVE VIDEO
ਹਾਲਾਕਿ ਇਸ ਮੁਲਾਕਾਤ ਦੌਰਾਨ ਇਨ੍ਹਾਂ ਦੀ ਕੀ ਗੱਲਬਾਤ ਹੋਈ ਇਸ ਬਾਰੇ ਅਜੇ ਸਾਫ ਨਹੀਂ ਹੋ ਸਕਿਆ। ਦੱਸ ਦਈਏ ਕਿ ਇਸ ਸਮਾਗਮ ਵਿੱਚ ਬਿਕਰਮ ਮਜੀਠੀਆ ਵੀ ਸ਼ਾਮਿਲ ਸੀ ਪਰ ਨਵਜੋਤ ਸਿੰਘ ਸਿੱਧੂ ਦੀ ਬਿਕਰਮ ਮਜੀਠੀਆ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.