Breaking NewsD5 specialIndiaNewsTop News

ਜੰਮੂ – ਕਸ਼‍ਮੀਰ : ਵੱਡੀ ਸਾਜਿਸ਼ ਨਾਕਾਮ ! ਰਾਜੌਰੀ ‘ਚ IED ਬਰਾਮਦ

ਸ੍ਰੀਨਗਰ : ਜੰਮੂ – ਕਸ਼ਮੀਰ ਦੇ ਰਾਜੌਰੀ ‘ਚ IED ਬਰਾਮਦ ਕੀਤਾ ਗਿਆ। ਜੰਮੂ – ਕਸ਼ਮੀਰ ਪੁਲਿਸ ਨੂੰ ਇਕ ਭਰੋਸੇਯੋਗ ਇਨਪੁਟ ਪ੍ਰਾਪਤ ਹੋਇਆ ਸੀ ਕਿ ਰਾਜੌਰੀ ਗੁਰਦਾਨ ਰੋਡ ਤੇ ਗੁਰਦਾਨ ਚਾਵਾ ਪਿੰਡ ਵਿਚ ਕੁਝ ਸ਼ੱਕੀ ਹਰਕਤ ਹੋਈ ਹੈ।

ਸਿੱਧੂ ਨਵੀਂ ਪਾਰੀ ਖੇਡਣ ਦੀ ਤਿਆਰੀ ’ਚ, ਹਾਈਕਮਾਨ ਨੂੰ ਝਟਕਾ !

ਪੁਲਿਸ ਆਰਮੀ ਦੀਆਂ ਟੀਮਾਂ , ਪੁਲਿਸ ਦੇ ਐਸ . ਓ . ਜੀ . ਅਤੇ ਫੌਜ ਦੀਆਂ ਟੀਮਾਂ ਨੇ ਅੱਜ ਤੜਕੇ ਇਲਾਕੇ ਵਿਚ ਇਕ ਜੇ . ਟੀ . ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੜਕ ਦੇ ਕਿਨਾਰੇ ਇਕ ਸ਼ੱਕੀ ਵਸਤੂ ਪਈ ਮਿਲੀ ਜੋ ਆਈ . ਈ . ਡੀ . ਨਿਕਲੀ। ਪੁਲਿਸ ਦੇ ਬੰਬ ਸਕੁਐਡ ਨੇ ਬਾਅਦ ਇਸ ਨੂੰ ਬਾਅਦ ਵਿਚ ਸੁਰੱਖਿਅਤ ਸਥਾਨ ਤੇ ਨਸ਼ਟ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button