Breaking NewsD5 specialNewsPoliticsPress ReleasePunjabTop News

ਜੰਡੂ ਪ੍ਰਧਾਨ ਤੇ ਨੌਲੀ ਸਕੱਤਰ ਜਨਰਲ ਬਣੇ

ਮੰਡੀ ਗੋਬਿੰਦਗੜ੍ਹ: ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਤੀਜੀ ਸੂਬਾਈ ਕਾਨਫਰੰਸ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਸੱਤ ਮਈ ਨੂੰ ਹੋਈ ਜਿਸ ਵਿੱਚ ਸੂਬਾਈ ਅਹੁਦੇਦਾਰਾਂ ਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ। ਸਰਬ ਸੰਮਤੀ ਨਾਲ ਸ੍ਰੀ ਬਲਬੀਰ ਸਿੰਘ ਜੰਡੂ, ਪ੍ਰਧਾਨ, ਬਲਵਿੰਦਰ ਸਿੰਘ ਜੰਮੂ ਚੇਅਰਮੈਨ,ਪਾਲ ਸਿੰਘ ਨੌਲੀ ਸਕੱਤਰ ਜਨਰਲ, ਬਿੰਦੂ ਸਿੰਘ ਖਜਾਨਚੀ ਚੁਣੇ ਗਏ।

ਅੱਧੀ ਰਾਤ ਨੂੰ ਬੱਗਾ ਨੇ ਪਲਟਿਆ ਪਾਸਾ, ਫਿਰ ਪੰਜਾਬ ਪੁਲਿਸ ਨੂੰ ਦਿੱਤਾ ਝਟਕਾ! ਰਾਤੋ-ਰਾਤ ਲਾ ਗਿਆ ਸਕੀਮ!

ਸ੍ਰੀ ਭੂਸ਼ਨ ਸੂਦ,ਜੈ ਸਿੰਘ ਛਿੱਬਰ,ਰਾਜਨ ਮਾਨ,ਮੀਤ ਪ੍ਰਧਾਨ, ਜੋਗਿੰਦਰ ਸਿੰਘ ਮਾਨ, ਗਗਨਦੀਪ ਅਰੋੜਾ,ਐਨਪੀ ਧਵਨ, ਸੰਤੋਸ਼ ਗੁਪਤਾ , ਸਕੱਤਰ ਅਤੇ 31 ਮੈਂਬਰੀ ਵਰਕਿੰਗ ਕਮੇਟੀ ਚੁਣੀ ਗਈ। ਇਸ ਦੇ ਨਾਲ ਹੀ ਨਵੀਂ ਟੀਮ ਵਲੋਂ ਦਸ ਮਈ ਨੂੰ ਸੈਕਟਰ 17 ਚੰਡੀਗੜ੍ਹ ਵਿੱਚ ਮੰਗ ਦਿਵਸ ਮਨਾਇਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button