Breaking NewsD5 specialEntertainmentNewsPunjabTop News

ਜੂਹੀ ਬੱਬਰ ਸ੍ਰੀ ਦਰਬਾਰ ਸਹਿਬ ਵਿਖੇ ਹੋਈ ਨਤਮਸਤਕ

ਅੰਮ੍ਰਿਤਸਰ: ਰਾਜਨੇਤਾ ਅਤੇ ਬਾੱਲੀਵੁੱਡ ਅਦਾਕਾਰ ਰਾਜ ਬੱਬਰ ਦੀ ਧੀ ਅੱਜ ਸ੍ਰੀ ਦਰਬਾਰ ਸਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਈ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੌਰਾਨ ਜੂਹੀ ਬੱਬਰ ਨੇ ‘ਗੁਰੂ ਕੀ ਬਾਣੀ’ ਦਾ ਆਨੰਦ ਮਾਣਿਆ।

Sukhbir Badal ਦਊ ਪ੍ਰਧਾਨਗੀ ਤੋਂ ਅਸਤੀਫ਼ਾ ? ਚੋਣਾਂ ‘ਚ ਵੱਡੀ ਹਾਰ ਦਾ ਨਿਕਲਿਆ ਇਹ ਨਤੀਜਾ! | D5 Channel Punjabi

ਜੂਹੀ ਬੱਬਰ ਨਾਲ ਵਰੁਣ ਦੀਪ ਸਿੰਘ ਬਮਰਾ ਅਤੇ ਰਵਿੰਦਰ ਬਮਰਾ ਵੀ ਹਾਜ਼ਰ ਰਹੇ। ਇਸ ਮੌਕੇ ਜੂਹੀ ਬੱਬਰ ਨੇ ਕਿਹਾ ਵਾਹਿਗੁਰੂ ਘਰ ਆ ਕੇ ਮੈਨੂੰ ਹਮੇਸ਼ਾ ਸ਼ਾਂਤੀ ਮਿਲਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਪਰਿਵਾਰ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button