Breaking NewsD5 specialNewsPunjabTop News

‘ਜਿੱਥੇ ਭੁੱਖ ਹੜਤਾਲ ਕਰਨਗੇ ਪੰਜਾਬ ਕਾਂਗਰਸ ਪ੍ਰਧਾਨ, ਮੈਂ ਵੱਡਾ ਜਥਾ ਲੈ ਕੇ ਪਹੁੰਚ ਜਾਵਾਂਗਾ ਉੱਥੇ’

ਪਟਿਆਲਾ : ਕਾਂਗਰਸੀ ਨੇਤਾ ਦਮਨਵੀਰ ਸਿੰਘ ਫਿਲੌਰ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਮਰਥਨ ‘ਚ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਡਰੱਗ ਮਾਮਲੇ ਦੀ ਐਸਟੀਐਫ ਰਿਪੋਰਟ ਖੋਲ੍ਹਣ ਦੀ ਮੰਗ ਕਰ ਰਹੇ ਹਨ, ਜਿਸਦਾ ਮੈਂ ਸਹਿਯੋਗ ਕਰਦਾ ਹਾਂ।

ਰਾਜਾ ਵੜਿੰਗ ਤੇ ਰੰਧਾਵਾ ਨੂੰ ਪਿਆ ਘੇਰਾ, Dy. CM ਨੇ ਦਿੱਤੀਆਂ ਸਿੱਧੀਆਂ ਧਮਕੀਆਂ D5 Channel Punjabi

ਉਨ੍ਹਾਂ ਨੇ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਸਿੱਧੂ ਜਿੱਥੇ ਵੀ ਭੁੱਖ ਹੜਤਾਲ ਕਰਨਗੇ ਮੈਂ ਉੱਥੇ ਵੱਡਾ ਜਥਾ ਲੈ ਕੇ ਪਹੁੰਚ ਜਾਵਾਂਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਦਾ ਨਾਮ ਇਸ ਰਿਪੋਰਟ ‘ਚ ਆਉਂਦਾ ਹੈ ਤਾਂ ਇੱਕ ਬਹੁਤ ਵੱਡਾ ਸਵਾਲ ਭਾਰਤ ਦੀਆਂ ਏਜੰਸੀਆਂ ਦੇ ਸਾਹਮਣੇ ਖੜ੍ਹਾ ਹੋ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button