ਅੰਮ੍ਰਿਤਸਰ ਜਿੱਥੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਦੇ ਘਰ ‘ਤੇ ਐੱਸ.ਟੀ.ਐੱਫ (ਸਪੈਸ਼ਲ ਟਾਸਕ ਫੋਰਸ) ਨੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਡੀ.ਐਸ.ਪੀ. ਪਹਿਲਾਂ ਉਹ ਐਸਟੀਐਫ ਵਿੱਚ ਤਾਇਨਾਤ ਸਨ, ਪਰ ਹਾਲ ਹੀ ਵਿੱਚ ਉਹ ਡੀਐਸਪੀ ਬਣੇ ਹਨ। IRB 9 ਵਿੱਚ ਮੌਜੂਦਾ ਪੋਸਟਿੰਗ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਐਸ.ਟੀ.ਐਫ. ਡੀ.ਐਸ.ਪੀ. ਕਈ ਘੰਟਿਆਂ ਟੀਮ ਵੱਲੋਂ ਘਰ ਘਰ ਜਾ ਕੇ ਜਾਂਚ ਜਾਰੀ ਰੱਖੀ ਗਈ। ਇਸ ਸਾਰੀ ਘਟਨਾ ਦੌਰਾਨ ਡੀ.ਐਸ.ਪੀ. ਘਰੋਂ ਭੱਜ ਗਿਆ।
ਗੈਂਗਸਟਰਾਂ, ਸਮੱਗਲਰਾਂ ਅਤੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਵਾਲੇ ਡੀਐਸਪੀ ਵਵਿੰਦਰ ਮਹਾਜਨ ਪੁਖਤਾ ਸਬੂਤਾਂ ਦੇ ਆਧਾਰ ‘ਤੇ ਸਪੈਸ਼ਲ ਫੋਰਸ ਚੰਡੀਗੜ੍ਹ ਦੀ ਟੀਮ ਨੇ ਬੁੱਧਵਾਰ ਨੂੰ ਮਹਾਜਨ ਦੇ ਅੰਮ੍ਰਿਤਸਰ ਸਥਿਤ ਘਰ ‘ਤੇ ਛਾਪਾ ਮਾਰਿਆ। ਤਲਾਸ਼ੀ ਦੌਰਾਨ ਉਥੋਂ ਨਸ਼ੀਲਾ ਪਦਾਰਥ ਅਤੇ ਭਾਰੀ ਮਾਤਰਾ ‘ਚ ਨਕਦੀ ਬਰਾਮਦ ਹੋਈ। ਐਸਟੀਐਫ ਦੇ ਮੁਹਾਲੀ ਥਾਣੇ ਵਿਚ ਕੇਸ ਨੰਬਰ 41 ਦਰਜ ਕੀਤਾ ਗਿਆ ਹੈ, ਡੀਐਸਪੀ ਮਹਾਜਨ ਲੰਬੇ ਸਮੇਂ ਤੋਂ ਐਸਟੀਐਫ ਅੰਮ੍ਰਿਤਸਰ ਰੇਂਜ ਵਿੱਚ ਤਾਇਨਾਤ ਹਨ। ਉਸ ਨੂੰ ਆਪਣੇ ਹੀ ਵਿਭਾਗ ਦੀ ਕਾਰਵਾਈ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ, ਇਸ ਲਈ ਉਹ ਸਰਕਾਰੀ ਗੱਡੀ ਅਤੇ ਗੰਨਮੈਨ ਨੂੰ ਛੱਡ ਕੇ ਮੰਗਲਵਾਰ ਰਾਤ ਹੀ ਰੂਪੋਸ਼ ਹੋ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.